ਲੀਲਾ ਰਾਮਕੁਮਾਰ ਭਾਰਗਵ
ਦਿੱਖ
ਲੀਲਾ ਰਾਮਕੁਮਾਰ ਭਾਰਗਵ | |
---|---|
ਜਨਮ | ਭਾਰਤ |
ਮੌਤ | 25 ਮਈ, 2014 |
ਪੇਸ਼ਾ | ਸਮਾਜ ਸੇਵੀ, ਆਜ਼ਾਦੀ ਘੁਲਾਟੀਆ |
ਜੀਵਨ ਸਾਥੀ | ਮੁਨਸ਼ੀ ਰਾਮ ਕੁਮਾਰ ਭਾਰਗਵ |
ਬੱਚੇ | ਰਣਜੀਤ ਭਾਰਗਵ |
ਪੁਰਸਕਾਰ | ਪਦਮ ਸ਼੍ਰੀ |
ਰਾਣੀ ਲੀਲਾ ਰਾਮਕੁਮਾਰ ਭਾਰਗਵ, ਇੱਕ ਭਾਰਤੀ ਆਜ਼ਾਦੀ ਘੁਲਾਟੀਏ, ਸੋਸ਼ਲ ਵਰਕਰ, ਸਿੱਖਿਆਰਥੀ[1] ਅਤੇ ਭਾਰਤੀ ਰਾਸ਼ਟਰੀ ਕਾਗਰਸ ਇੱਕ ਸਾਬਕਾ ਨੇਤਾ ਸੀ।[2] ਉਹ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਇੱਕ ਸਹਿਯੋਗੀ ਸੀ ਉਨ੍ਹਾਂ ਦਾ ਵਿਆਹ ਮੁਨਸ਼ੀ ਨਵਲ ਕਿਸ਼ੋਰ ਦੇ ਪਰਿਵਾਰ ਵਿੱਚ ਹੋਇਆ ਸੀ। ਏਸ਼ੀਆ ਦੇ ਸਭ ਤੋਂ ਪੁਰਾਣੇ, ਨਵਲ ਕਿਸ਼ੋਰ ਪ੍ਰੈਸ ਅਤੇ ਬੁੱਕ ਡੈਪੂ ਦੀ ਸਥਾਪਕ ਸੀ[3] ਮੁਨਸ਼ੀ ਰਾਮਕੁੁਮਰ ਭਾਰਗਵ, ਪਰਿਵਾਰ ਦੀ ਚੌਥੀ ਪੀੜ੍ਹੀ ਦਾ ਮੈਂਬਰ ਅਤੇ ਲਾਰਡ ਨਵਲ ਤੋਂ ਰਾਜਾ ਦਾ ਖ਼ਿਤਾਬ ਮਿਲਿਆ, ਫਿਰ ਭਾਰਤ ਦਾ ਗਵਰਨਰ ਜਰਨਲ ਬਣਿਆ।[4] ਉਸ ਦਾ ਪੁੱਤਰ, ਰਣਜੀਤ ਭਾਰਗਵ ਹੈ, ਜੋ ਇੱਕ ਵਾਤਾਵਰਨਵਾਦੀ ਵਜੋਂ[5] ਅਤੇ ਇੱਕ ਪਦਮ ਸ਼੍ਰੀ ਪ੍ਰਾਪਤ ਕਰਤਾ ਵਜੋਂ ਜਾਣਿਆ ਜਾਂਦਾ ਹੈ। ਉਸ ਨੂੰ 1971 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਨਾਲ, ਚੌਥਾ ਉੱਚਤਮ ਭਾਰਤੀ ਨਾਗਰਿਕ ਪੁਰਸਕਾਰ, ਸਨਮਾਨਿਤ ਕੀਤਾ ਗਿਆ।[6] ਉਸ ਦੀ ਮੌਤ 25 ਮਈ 2014 ਨੂੰ 92 ਸਾਲ ਦੀ ਉਮਰ ਵਿੱਚ ਬੈਂਗਲੋਰ, ਕਰਨਾਟਕਾ ਵਿੱਖੇ ਹੋਈ।
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "First death anniversary observed". Press Reader. 2015. Retrieved 28 May 2015.
- ↑ "Freedom fighter Rani Lila Ram Kumar Bhargava passes away". Business Standard. 25 May 2014. Retrieved 28 May 2015.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
- ↑ "Ranjit Bhargava". Video. YouTube. 19 August 2011. Retrieved 28 May 2015.
- ↑ "Drive to get Upper Ganga declared a World Heritage site". Ganga Action Parivar. 2012. Retrieved 28 May 2015.
- ↑ "Padma Shri" (PDF). Padma Shri. 2015. Archived from the original (PDF) on 15 November 2014. Retrieved 11 November 2014.
{{cite web}}
: Unknown parameter|dead-url=
ignored (|url-status=
suggested) (help)
<ref>
tag defined in <references>
has no name attribute.