ਸਾਰੇ ਦੇ ਸਾਰੇ ਨਾਟਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਰੇ ਦੇ ਸਾਰੇ ਨਾਟਕ
ਲੇਖਕਹਰਚਰਨ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਨਾਟ-ਸੰਗ੍ਰਹਿ
ਪ੍ਰਕਾਸ਼ਨ1967
ਪ੍ਰਕਾਸ਼ਕਨਿਊ ਬੁੱਕ ਕੰਪਨੀ, ਜਲੰਧਰ
ਮੀਡੀਆ ਕਿਸਮਪ੍ਰਿੰਟ
ਸਫ਼ੇ355
ਆਈ.ਐਸ.ਬੀ.ਐਨ.ਮੌਜੂਦ ਨਹੀਂ ਹੈ।error

ਸਾਰੇ ਦੇ ਸਾਰੇ ਨਾਟਕ ਡਾ. ਹਰਚਰਨ ਸਿੰਘ ਦੁਆਰਾ ਆਪਣੇ ਪੂਰੇ ਨਾਟਕਾਂ ਦਾ ਨਾਟ-ਸੰਗ੍ਰਹਿ ਹੈ। ਇਸ ਵਿੱਚ ਕੁਲ ਪੰਜ ਨਾਟਕ ਹਨ ਜੋ ਕਿ 'ਅਨਜੋੜ', 'ਰੱਤਾ ਸਾਲੂ', 'ਸ਼ੋਭਾ ਸ਼ਕਤੀ', 'ਕੰਚਨ ਮਾਟੀ', 'ਇਤਿਹਾਸ ਜਵਾਬ ਮੰਗਦਾ ਹੈ' ਆਦਿ ਨਾਟਕੀ ਸਿਰਲੇਖਾਂ ਹੇਠ ਦਰਜ ਹਨ। ਪੁਸਤਕ ਦੇ ਸ਼ੁਰੂ ਵਿੱਚ ਹਰਚਰਨ ਸਿੰਘ ਵਲੋਂ 'ਆਦਿਕਾ' ਸਿਰਲੇਖ ਅਧੀਨ 'ਮੈਂ ਨਾਟਕ ਕਿਵੇਂ ਲਿਖਦਾ ਹਾਂ', 'ਮੇਰਾ ਜੀਵਨ ਸਿਧਾਂਤ', 'ਦੁਖਾਂਤ ਨਾਟਕ ਬਾਰੇ', 'ਰੰਗਮੰਚ ਉਤੇ' ਆਦਿ ਉਪ-ਸਿਰਲੇਖਾਂ ਰਾਹੀਂ ਵੀ ਵਿਸਤਾਰ ਪੁਰਵਕ ਜਾਣਕਾਰੀ ਮੁਹੱਈਆ ਕਰਵਾਈ ਹੈ। ਪੰਜਾਬੀ ਨਾਟ-ਪਾਠਕਾਂ ਅਤੇ ਰੰਗਕਰਮੀਆਂ ਲਈ ਇਹ ਪੁਸਤਕ ਮੁੱਲਵਾਨ ਹੈ।