ਸਮੱਗਰੀ 'ਤੇ ਜਾਓ

ਤਾਰਿਕ ਸੁਹੇਮਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
His Excellency
Doctor
Pasha
ਤਾਰਿਕ ਸਾਲਾਹ ਸੁਹੇਮਤ
ਸੀਨੇਟਰ
Minister of Post and Communications
ਪ੍ਰਾਈਮ ਮਿਨਿਸਟਰ

Abdelsalam al-Majali

ਸਿਹਤ ਮੰਤਰਾਲਾ
ਪ੍ਰਾਈਮ ਮਿਨਿਸਟਰ

Ali Abu al-Ragheb

ਨਿੱਜੀ ਜਾਣਕਾਰੀ
ਜਨਮ

23 ਸਤੰਬਰ 1936(1936-09-23)
Al Karak

ਮੌਤ

21 ਜੁਲਾਈ 2014(2014-07-21) (ਉਮਰ 77)
Amman

ਕੌਮੀਅਤ

Jordan

ਸੰਬੰਧ

Salah Suheimat (Father), Attallah Suheimat (Grandfather), Muhammad Suheimat (Uncle)

ਤਾਰਿਕ ਸਲਾਹਸੁਹੇਮਤ ਅੱਤਾਅੱਲਾਹ (23 ਸਤੰਬਰ 1936-21 ਜੁਲਾਈ 2014) ਜਾਰਡਨ ਦਾ ਇੱਕ ਡਾਕਟਰ, ਗੁਰਦਾ ਰੋਗ ਮਾਹਿਰ, ਮਿਲਿਟਰੀ ਜਨਰਲ ਅਤੇ ਨੀਤੀਵਾਨ ਸੀ। ਉਸ ਦਾ ਜਨਮ ਦੱਖਣੀ  ਜੋਰਡਨ ਦੇ ਇਤਿਹਾਸਕ ਸ਼ਹਿਰ ਅਲ-ਕਰਕ ਵਿੱਚ ਹੋਇਆ। ਸੁਹੇਮਤ ਅੱਮਾਨ ਦੇ ਸਕੂਲ ਵਿੱਚ ਪੜ੍ਹਿਆ ਤੇ ਉਸ ਤੋਂ ਬਾਅਦ ਇੰਗਲੈਂਡ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਯੂਨੀਵਰਸਿਟੀਆਂ ਅਤੇ ਹਸਪਤਾਲਾਂ ਵਿੱਚ ਡਾਕਟਰੀ ਦੀ ਸਿੱਖਿਆ ਲਈ ਗਿਆ। ਉਸ ਨੇ ਜੋਰਡਨ ਦੀ ਹਥਿਆਰਬੰਦ ਫ਼ੌਜ ਵਿੱਚ ਭਾਰਤੀ ਹੋ ਗਿਆ ਜਿੱਥੇ ਉਹ ਮੇਜਰ ਜਨਰਲ ਦੇ ਅਹੁਦੇ ਤੱਕ ਪਹੁੰਚਿਆ ਅਤੇ ਬਹੁਤ ਸਰੀਆਂ ਵੱਡੀਆਂ ਡਾਕਟਰੀ ਅਤੇ ਸਰਕਾਰੀ ਜਿੰਮੇਵਾਰੀਆਂ ਵੀ ਨਿਭਾਈਆਂ।[1]

ਖ਼ਾਨਦਾਨ

[ਸੋਧੋ]

ਤਾਰਿਕ ਸੁਹੇਮਤ ਐਮ ਪੀ ਸਾਲਾਹ ਸੁਹੇਮਤ ਦਾ ਪੁੱਤਰ ਅਤੇ ਰਾਸਟਰ ਆਗੂ  ਸ਼ੇਖ ਅੱਤਾਅੱਲਾ ਸੁਹੇਮਤ ਦਾ ਪੋਤਰਾ ਸੀ ਜੋ ਪਹਿਲੀ 1929 ਵਿੱਚ ਜੋਰਡਨ ਵਿਧਾਨ ਸਭਾ ਦਾ ਮੈਂਬਰ ਸੀ। ਉਸ ਦਾ ਨਿਕਾਹ ਰਾਂਡਾ ਮੁਰਾਦ ਨਾਲ ਹੋਇਆ ਅਤੇ ਉਹਨਾਂ ਦੇ ਤਿੰਨ ਬੱਚੇ ਹੋਏ।

ਮੌਤ

[ਸੋਧੋ]

ਉਸ ਦੀ ਮੌਤ ਦਾ ਐਲਾਨ 21 ਜੁਲਾਈ 2014 ਨੂੰ ਕੀਤਾ ਗਿਆ ਅਤੇ ਫੌਜੀ ਸਨਮਾਨ ਨਾਲ ਅੰਤਮ ਰਸਮਾਂ ਅਦਾ ਕੀਤੀਆਂ ਗਈਆਂ। ਉਸ ਨੂੰ ਅੱਮਾਨ ਜੋਰਡਨ ਵਿੱਚ ਦਫ਼ਨਾਇਆ ਗਿਆ।

ਹਵਾਲੇ

[ਸੋਧੋ]
  1. Suheimats, history and attitudes, 2005.

ਬਾਹਰੀ ਲਿੰਕ

[ਸੋਧੋ]