ਅਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
عمّان ʿAmmān

ਝੰਡਾ
Official seal of {{{ਦਫ਼ਤਰੀ_ਨਾਂ}}}
ਮੋਹਰ
ਗੁਣਕ: 31°56′59″N 35°55′58″E / 31.94972°N 35.93278°E / 31.94972; 35.93278
ਦੇਸ਼  ਜਾਰਡਨ
ਰਾਜਪਾਲੀ ਰਾਜਧਾਨੀ ਰਾਜਪਾਲੀ
ਸਥਾਪਨਾ ੭੦੦੦ ਈਸਾ ਪੂਰਵ
ਨਗਰਪਾਲਿਕਾ ੧੯੦੯
ਉਚਾਈ ੯੦੦
ਅਬਾਦੀ (੨੦੧੦)[੧][੨]
 - ਸ਼ਹਿਰੀ
 - ਮੁੱਖ-ਨਗਰ
ਸਮਾਂ ਜੋਨ GMT +੩
 - ਗਰਮ-ਰੁੱਤ (ਡੀ੦ਐੱਸ੦ਟੀ) +੩ ਅਰਬੀ ਮਿਆਰੀ ਸਮਾਂ (UTC)
ਵੈੱਬਸਾਈਟ Amman City

ਅਮਾਨ (ਅਰਬੀ: عمان ʿਅਮਾਨ ) ਜਾਰਡਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਰਾਜਨੀਤਕ, ਸੱਭਿਆਚਾਰਕ ਅਤੇ ਵਪਾਰਕ ਕੇਂਦਰ ਅਤੇ ਦੁਨੀਆਂ ਦੇ ਸਭ ਤੋਂ ਪੁਰਾਣੇ ਲਗਾਤਾਰ ਅਬਾਦ ਰਹਿਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ। ਵਧੇਰੇ ਅਮਾਨ ਖੇਤਰ ਦੀ ਅਬਾਦੀ ੨੦੧੦ ਤੱਕ ੨,੮੪੨,੬੨੯ ਹੈ।[੨] ਸਥਾਈ ਅਤੇ ਗਤੀਸ਼ੀਲ ਅਵਾਸ ਕਰਕੇ ਇਸਦੀ ਅਬਾਦੀ ਦੀ ੨੮ ਲੱਖ ਤੋਂ ੬੫ ਲੱਖ ਤੱਕ ਛਾਲ ਲਾਉਣ ਦੀ ਉਮੀਦ ਹੈ। ਅਮਾਨ ਵਿੱਚ ਹਾਲ ਵਿੱਚ ਹੋਈ ਆਰਥਕ ਤਰੱਕੀ ਦਾ ਗਲਫ਼ ਦੇਸ਼ਾਂ ਦੇ ਸ਼ਹਿਰਾਂ ਤੋਂ ਇਲਾਵਾ ਹੋਰ ਕੋਈ ਅਰਬ ਸ਼ਹਿਰ ਮੁਕਾਬਲਾ ਨਹੀਂ ਕਰ ਸਕ ਰਿਹਾ।[੩] ਇਹ ਇਸੇ ਨਾਂ ਦੀ ਰਾਜਪਾਲੀ ਦਾ ਵੀ ਪ੍ਰਾਸ਼ਾਸਕੀ ਟਿਕਾਣਾ ਹੈ। ਵਿਸ਼ਵ ਸ਼ਹਿਰ ਕ੍ਰਮ-ਸੂਚੀ ਵਿੱਚ ਇਸਨੂੰ ਗਾਮਾ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ।

ਹਵਾਲੇ[ਸੋਧੋ]