ਡੀ.ਏ.ਵੀ ਕਾਲਜ, ਬਠਿੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡੀ.ਏ.ਵੀ ਕਾਲਜ ਇੱਕ ਡਿਗਰੀ ਕਾਲਜ ਹੈ। ਇਹ ਬਠਿੰਡਾ ਦੇ ਵਿੱਚ ਸਥਿਤ ਹੈ। ਇਹ ਕਾਲਜ ਬੀਬੀਵਾਲਾ ਰੋਡ ਤੇ ਸਥਿਤ ਹੈ। ਇਹ ਕਾਲਜ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਹੈ।