ਧੂਮਾਵਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧੂਮਾਵਤੀ
Goddess which cures strife, loneliness, unfulfilled desires and inauspicious things
A dark woman with a halo, wearing dark clothes and gold ornaments sits on a crow and holding a winnowing basket.
An early 20th century Rajput painting depicting dark-complexioned Dhumavati wearing dark clothes and holding a winnowing basket. She is riding a crow but adorned with jewellery, decorations which are contrary to her traditional description
ਦੇਵਨਾਗਰੀधूमावती
ਸੰਸਕ੍ਰਿਤ ਲਿਪੀਅੰਤਰਨDhūmavatī
ਮਾਨਤਾਪਾਰਵਤੀ/ਸਤੀ, ਮਹਾਵਿਦਿਆ, ਆਦਿਸ਼ਕਤੀ ਅਤੇ ਮਹਾਕਾਲੀ
ਨਿਵਾਸKailash
ਮੰਤਰਓਮ ਧੂਮ ਧੂਮ ਧੁਮਾਵਤੀ ਥਾਹਾ ਸਵਾਹਾ
ਵਾਹਨਕਾਂ
Consortਸ਼ਿਵ (ਵਿਧਵਾ ਹੋਣ ਤੋਂ ਪਹਿਲਾਂ)

ਧੂਮਾਵਤੀ (ਸੰਸਕ੍ਰਿਤ: धूमावती, Dhūmāvatī, ਸ਼ਾਬਦਿਕ ਅਰਥ "ਧੁਆਂ") ਮਹਾਵਿਦਿਆਸ, ਤਾਂਤ੍ਰਿਕ ਦੇਵੀਆਂ ਦਾ ਇੱਕ ਸਮੂਹ, ਵਿਚੋਂ ਇੱਕ ਹੈ। ਧੂਮਾਵਤੀ ਦੇਵੀ, ਹਿੰਦੂ ਬ੍ਰਹਮ ਮਾਤਾ, ਦੇ ਭਿਆਨਕ ਪਹਿਲੂ ਨੂੰ ਦਰਸਾਉਂਦੀ ਹੈ। ਉਸ ਨੂੰ ਅਕਸਰ ਇੱਕ ਪੁਰਾਣੀ, ਬਦਸੂਰਤ ਵਿਧਵਾ ਦੇ ਤੌਰ 'ਤੇ ਦਰਸਾਇਆ ਜਾਂਦਾ ਹੈ ਅਤੇ ਹਿੰਦੂ ਧਰਮ ਵਿੱਚ ਅਸ਼ੁੱਧ ਅਤੇ ਅਸਾਧਾਰਨ ਮੰਨੀਆਂ ਜਾਂਦੀਆਂ ਚੀਜ਼ਾਂ ਨਾਲ ਜੁੜਿਆ ਹੋਇਆ ਹੈ। ਦੇਵੀ ਅਕਸਰ ਘੋੜਿਆਂ ਤੋਂ ਬਗੈਰ ਇੱਕ ਰੱਥ 'ਤੇ ਦਿਖਾਈ ਗਈ ਜਾਂ ਇੱਕ ਕਾਂ 'ਤੇ ਸਵਾਰ ਦਿਖਾਈ ਗਈ ਹੈ।

ਆਰੰਭ[ਸੋਧੋ]

ਧੁਮਾਵਤੀ ਦਾ ਇੱਕ ਰਵਾਇਤੀ ਚਿੱਤਰ

ਧੂਮਾਵਤੀ ਦੀ ਮਹਾਵਿਦਿਆ ਸਮੂਹ ਤੋਂ ਬਾਹਰ ਇੱਕ ਸੁਤੰਤਰ ਹੋਂਦ ਹੈ। ਮਹਾਵਿਦਿਆਸ ਵਿਚਕਾਰ ਸ਼ਾਮਿਲ ਹੋਣ ਤੋਂ ਪਹਿਲਾਂ ਉਸ ਦਾ ਕੋਈ ਵੀ ਇਤਿਹਾਸਕ ਜ਼ਿਕਰ ਨਹੀਂ ਹੋਇਆ।[1] ਗਰੀਬੀ, ਮਾਯੂਸੀ ਅਤੇ ਨਿਰਾਸ਼ਾ ਦੀ ਦੇਵੀ ਹੋਣ ਦੇ ਨਾਤੇ, ਡੇਨਯੂਲੂ ਧੂਮਾਵਤੀ ਨੂੰ ਨਿਰ੍ਰਤੀ, ਬਿਮਾਰੀ ਅਤੇ ਬਿਪਤਾ ਦੀ ਦੇਵੀ, ਅਤੇ ਅਲਕਸ਼ਮੀ, ਨਾਲ ਜੋੜਦਾ ਹੈ, ਬਿਮਾਰੀ ਅਤੇ ਬਿਪਤਾ ਦੀ ਦੇਵੀ ਨਿਰੀਤੀ ਨਾਲ, ਅਤੇ ਦੁਰਵਿਹਾਰ ਅਤੇ ਗਰੀਬੀ ਦੀ ਦੇਵੀ ਅਲਕਸ਼ਮੀ ਨਾਲ ਮਿਲਦੀ ਹੈ।[2] ਕਿਨਸਲੇ ਇੱਕ ਹੋਰ ਦੇਵੀ, ਜਏਸਥਾ, ਨੂੰ ਸੂਚੀ ਵਿੱਚ ਦਰਜ ਕਰਦਾ ਹੈ।[3]

ਇਹ ਵੀ ਦੇਖੋ[ਸੋਧੋ]

  • ਮਹਾਵਿਦਿਆ
  • ਸੰਤਾ ਮੁਏਰਤੇ

ਨੋਟਸ[ਸੋਧੋ]

  1. Kinsley (1997), ਪੀ.176
  2. Daniélou, Alain (1991-12-01). The myths and gods of India. Inner Traditions / Bear & Company. pp. 282–3. ISBN 978-0-89281-354-4.
  3. Kinsley (1997), ਸਫ਼ੇ 178-181

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]