ਸਮੱਗਰੀ 'ਤੇ ਜਾਓ

ਰਾਜ ਰਣਜੋਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਜ ਰਣਜੋਧ, ਪੰਜਾਬੀ ਗਾਇਕ ਅਤੇ ਗੀਤਕਾਰ ਹੈ। ਰਾਜ ਨੇ 2008 ਵਿੱਚ 'ਵਿਰਸੇ ਦੇ ਵਾਰਿਸ' ਗੀਤ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਰਾਜ ਨੇ ਕਈ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖੇ, ਜਿਵੇਂ ਕੇ 'ਸੁਆਹ ਬਣ ਕੇ' (ਪੰਜਾਬ 1984), 'ਲੀਕਾਂ' (ਅਸ਼ਕੇ), ਆਦਿ। ਰਾਜ ਨੇ ਬਚਪਨ ਵਿੱਚ ਹੀ ਆਪਣੀ ਮਾਂ "ਗੁਰਮੀਤ ਕੌਰ" ਅਤੇ ਗੁਰੂ ਜੇ.ਪੀ. ਕੋਲੋਂ ਹਾਰਮੋਨੀਅਮ ਅਤੇ ਕਲਾਸੀਕਲ ਸੰਗੀਤਕਾਰ ਦੇ ਰੂਪ ਵਿੱਚ ਸਿਖਲਾਈ ਪ੍ਰਾਪਤ ਕੀਤੀ।

ਰਾਜ ਰਣਜੋਧ
ਜਨਮ
ਰਣਜੋਧ ਸਿੰਘ ਚੀਮਾ

(1986-08-09) 9 ਅਗਸਤ 1986 (ਉਮਰ 38)
ਪੇਸ਼ਾ
  • ਗਾਇਕ
  • ਗੀਤਕਾਰ
  • ਸੰਗੀਤਕਾਰ
ਸਰਗਰਮੀ ਦੇ ਸਾਲ2008 - ਹੁਣ
ਪੁਰਸਕਾਰ
  • ਬੈਸਟ ਲਿਰੀਸਿਸਟ ਆਫ ਦਾ ਯੀਅਰ - ਪੀ ਟੀ ਸੀ ਫ਼ਿਲਮ ਅਵਾਰਡਸ 2015