ਮੈਕਸ ਹੈਨਜ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਕਸ ਹੈਨਜ਼ਰ
Heinzer at the 2013 Challenge RFF-Trophée Monal
Personal information
Country representedਸਵਿਟਜ਼ਰਲੈਂਡ
Born (1987-08-07) 7 ਅਗਸਤ 1987 (ਉਮਰ 36)
Lucerne, ਸਵਿਟਜ਼ਰਲੈਂਡ
Weapon(s)ਏਪੇ
Handright-handed
Height1.78 m (5 ft 10 in)
Weight73 kg (161 lb)
FIE Rankingcurrent ranking

ਮੈਕਸ ਹੈਨਜ਼ਰ ਸਵਿਟਜ਼ਰਲੈਂਡ ਦਾ ਇੱਕ ਫੈਨਸਰ ਦਾ ਖਿਡਾਰੀ ਹੈ। ਉਹ ਫੈਨਸਿੰਗ ਦੇ ਏਪੇ ਈਵੰਟ ਦਾ ਖਿਡਾਰੀ ਹੈ। ਉਸਨੇ 2012 ਦੀਆਂ ਸਮਰ ਉਲੰਪਿਕ ਖੇਡਾਂ ਵਿੱਚ ਸਵਿਟਜ਼ਰਲੈੰਡ ਦੀ ਪ੍ਰਤੀਨਿਧਤਾ ਕੀਤੀ ਸੀ। ਉਸਨੇ ਪੰਜ ਸਾਲ ਦੀ ਉਮਰ ਵਿੱਚ ਫੈਨਸਿੰਗ ਖੇਡਣਾ ਸ਼ੁਰੂ ਕੀਤਾ ਸੀ। ਉਸ ਦੇ ਵੱਡੇ ਭਰਾ ਨੇ ਉਸ ਦੀ ਫੈਨਸਿੰਗ ਖੇਡ ਨਾਲ ਜਾਣ ਪਹਿਚਾਣ ਕਰਵਾਈ ਸੀ।

Year ਟਿਕਾਣਾ Event Position
2011 ਇਟਲੀ ਕੇਟੀਨੀਆ, ਇਟਲੀ ਟੀਮ ਪੁਰਸ਼ਾਂ ਦੀ ਏ.ਪੀ.ਈ ਤੀਜਾ ਸਥਾਨ[1]
2014 ਰੂਸ ਕਾਜਾਨ, ਰਸੀਆ ਟੀਮ ਪੁਰਸ਼ਾਂ ਦੀ ਏ.ਪੀ.ਈ ਤੀਜਾ ਸਥਾਨ[2]
2015 ਰੂਸ,ਮੋਸਕੋਅ Russia ਟੀਮ ਪੁਰਸ਼ਾਂ ਦੀ ਏ.ਪੀ.ਈ ਤੀਜਾ ਸਥਾਨ[3]
2017 ਜਰਮਨੀ Leipzig, ਜਰਮਨੀ ਟੀਮ ਪੁਰਸ਼ਾਂ ਦੀ ਏ.ਪੀ.ਈ ਦੂਜਾ ਸਥਾਨ[4]
2018 ਚੀਨ ਵੂਸ਼ੀ, ਚੀਨ ਟੀਮ ਪੁਰਸ਼ਾਂ ਦੀ ਏ.ਪੀ.ਈ ਪਹਿਲਾ ਸਥਾਨ[5]
2019 ਫਰਮਾ:Country data HUN ਬੁਡਾਪੇਸਟ, ਹੰਗਰੀ ਟੀਮ ਪੁਰਸ਼ਾਂ ਦੀ ਏ.ਪੀ.ਈ ਤੀਜਾ ਸਥਾਨ[6]

ਹਵਾਲੇ[ਸੋਧੋ]

  1. "INTERNATIONAL FENCING FEDERATION - The International Fencing Federation official website". INTERNATIONAL FENCING FEDERATION - The International Fencing Federation official website. Retrieved 2021-04-21.
  2. "INTERNATIONAL FENCING FEDERATION - The International Fencing Federation official website". INTERNATIONAL FENCING FEDERATION - The International Fencing Federation official website. Retrieved 2021-04-21.
  3. "INTERNATIONAL FENCING FEDERATION - The International Fencing Federation official website". INTERNATIONAL FENCING FEDERATION - The International Fencing Federation official website. Retrieved 2021-04-21.
  4. "INTERNATIONAL FENCING FEDERATION - The International Fencing Federation official website". INTERNATIONAL FENCING FEDERATION - The International Fencing Federation official website. Retrieved 2021-04-21.
  5. "INTERNATIONAL FENCING FEDERATION - The International Fencing Federation official website". INTERNATIONAL FENCING FEDERATION - The International Fencing Federation official website. Retrieved 2021-04-21.
  6. "INTERNATIONAL FENCING FEDERATION - The International Fencing Federation official website". INTERNATIONAL FENCING FEDERATION - The International Fencing Federation official website. Retrieved 2021-04-21.