ਮੈਕਸ ਹੈਨਜ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੈਕਸ ਹੈਨਜ਼ਰ
Max Heinzer Trophee Monal 2013 n02.jpg
Heinzer at the 2013 Challenge RFF-Trophée Monal
Personal information
Country representedਸਵਿਟਜ਼ਰਲੈਂਡ
Born (1987-08-07) 7 ਅਗਸਤ 1987 (ਉਮਰ 33)
Lucerne, ਸਵਿਟਜ਼ਰਲੈਂਡ
Weapon(s)ਏਪੇ
Handright-handed
Height1.78 ਮੀ (5 ਫ਼ੁੱਟ 10 ਇੰਚ)
Weight73 kg (161 lb)
FIE Rankingcurrent ranking

ਮੈਕਸ ਹੈਨਜ਼ਰ ਸਵਿਟਜ਼ਰਲੈਂਡ ਦਾ ਇੱਕ ਫੈਨਸਰ ਦਾ ਖਿਡਾਰੀ ਹੈ। ਉਹ ਫੈਨਸਿੰਗ ਦੇ ਏਪੇ ਈਵੰਟ ਦਾ ਖਿਡਾਰੀ ਹੈ। ਉਸਨੇ 2012 ਦੀਆਂ ਸਮਰ ਉਲੰਪਿਕ ਖੇਡਾਂ ਵਿੱਚ ਸਵਿਟਜ਼ਰਲੈੰਡ ਦੀ ਪ੍ਰਤੀਨਿਧਤਾ ਕੀਤੀ ਸੀ। ਉਸਨੇ ਪੰਜ ਸਾਲ ਦੀ ਉਮਰ ਵਿੱਚ ਫੈਨਸਿੰਗ ਖੇਡਣਾ ਸ਼ੁਰੂ ਕੀਤਾ ਸੀ। ਉਸ ਦੇ ਵੱਡੇ ਭਰਾ ਨੇ ਉਸ ਦੀ ਫੈਨਸਿੰਗ ਖੇਡ ਨਾਲ ਜਾਣ ਪਹਿਚਾਣ ਕਰਵਾਈ ਸੀ।

ਹਵਾਲੇ[ਸੋਧੋ]