ਨਿਰੂਪਮਾ ਰਾਜੇਂਦਰ
ਫਰਮਾ:Infobox dancerਫਰਮਾ:Infobox dancer
ਨਿਰੂਪਮਾ ਅਤੇ ਰਾਜੇਂਦਰ (ನಿರುಪಮ ಮತ್ತು ರಾಜೇಂದ್ರ) ਭਰਤਨਾਟਿਅਮ ਅਤੇ ਕੱਥਕ ਨ੍ਰਿਤ ਰੂਪ ਦੇ ਉੱਘੇ ਭਾਰਤੀ ਕਲਾਸੀਕਲ ਨਰਤਕੀ ਹਨ ਅਤੇ ਉਹ ਕਰਨਾਟਕ ਦੇ ਬੈਂਗਲੁਰੂ ਤੋਂ ਹਨ। [1] [2] [3]
ਜ਼ਿੰਦਗੀ ਅਤੇ ਕੰਮ
[ਸੋਧੋ]ਨਿਰੂਪਮਾ ਅਤੇ ਰਾਜੇਂਦਰ ਦੀ ਅਭਿਨਵ ਨਿਰਤ ਕੰਪਨੀ ਹੈ, ਜਿਥੇ ਉਹ ਭਰਤਨਾਟਿਅਮ ਅਤੇ ਕੱਥਕ ਸਿਖਾਉਂਦੇ ਹਨ ਅਤੇ ਰਵਾਇਤੀ ਕਲਾਸੀਕਲ ਨਿਰਤ ਦੇ ਰੂਪਾਂ ਨੂੰ ਫੈਲਾਉਣ ਦਾ ਕੰਮ ਕਰਦੇ ਹਨ| [4] [5] ਉਨ੍ਹਾਂ ਨੇ ਕੋਰੀਓਗ੍ਰਾਫੀ ਅਤੇ ਨਾਚ ਕਾਰਜਾਂ ਦਾ ਨਿਰਮਾਣ ਕੀਤਾ ਹੈ ਅਤੇ ਅਮਰੀਕਾ, ਕਨੇਡਾ ਅਤੇ ਯੂਰਪ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰਦਿਆਂ ਯਾਤਰਾ ਕੀਤੀ ਹੈ| [6] [7] [8] [9] [10] [11] ਉਨ੍ਹਾਂ ਨੇ 20 ਸਾਲਾਂ ਤੋਂ ਨਿਰਤ ਕਰ ਰਹੇ ਹਨ| ਉਹ ਭਾਰਤੀ ਰਾਸ਼ਟਰੀ ਟੈਲੀਵਿਜ਼ਨ 'ਤੇ ਸਭ ਤੋਂ ਵੱਧ ਕਲਾਕਾਰਾਂ ਦੀ ਰੇਟਿੰਗ ਵਿੱਚੋਂ "ਏ ਟੌਪ" ਤੇ ਹਨ| [12] [13]
ਪ੍ਰਦਰਸ਼ਨ ਅਤੇ ਸਮੀਖਿਆ
[ਸੋਧੋ]2010 ਵਿੱਚ, ਅਭਿਨਵ ਨੇ ਇੱਕ ਸੰਸਕ੍ਰਿਤ ਸ਼ਬਦ "ਓਜਸ" ਜਿਸ ਦਾ ਅਰਥ ਹੈ "ਜੋਸ਼" ਦੇ ਨਾਮੀ ਪ੍ਰਦਰਸ਼ਨ ਕੀਤਾ | ਇਸ ਦੀ ਮੇਜ਼ਬਾਨੀ ਸ਼੍ਰੀ ਕ੍ਰਿਸ਼ਨ ਗਾਨਾ ਸਭਾ ਚੇਨਈ ਅਤੇ ਚੌਧਿਆ ਮੈਮੋਰੀਅਲ ਹਾਲ, ਬੰਗਲੌਰ ਵਿੱਚ ਹੋਈ। ਜਿਵੇਂ ਕਿ ਦ ਹਿੰਦੂ ਵਿਚ ਦੱਸਿਆ ਗਿਆ ਹੈ ਕਿ ਦੋ ਘੰਟੇ ਦੇ ਪ੍ਰਦਰਸ਼ਨ ਨੇ ਗੈਰ ਰਵਾਇਤੀ ਤੌਰ 'ਤੇ ਕੱਥਕ ਡਾਂਸ ਨੂੰ ਕੁਸ਼ਲ ਕੋਰੀਓਗ੍ਰਾਫੀ ਦੇ ਨਾਲ ਵਧੀਆ ਪੇਸ਼ਕਾਰੀ ਵਜੋਂ ਪੇਸ਼ ਕੀਤਾ| [14] ਦਿ ਜੌਇ ਗਿਵਿੰਗ ਵੀਕ ਦੇ ਹਿੱਸੇ ਵਜੋਂ, ਉਨ੍ਹਾਂ ਨੇ ਇੱਕ ਸਮਾਜਿਕ ਕੰਮ ਲਈ ਐਸ ਏ ਪੀ ਲੈਬਜ਼, ਬੰਗਲੌਰ ਵਿਖੇ ਪ੍ਰਦਰਸ਼ਨ ਕੀਤਾ| [15] ਉਨ੍ਹਾਂ ਨੇ ਭਾਗਵਤਮ ਤਿਉਹਾਰ ਅਤੇ ਚੇਨਈ ਦੇ ਭਾਰਤੀ ਵਿਦਿਆ ਭਵਨ ਵਿਖੇ ਕੱਥਕ ਪ੍ਰਦਰਸ਼ਨ ਕੀਤੇ ਹਨ। [16] [17]
ਅਵਾਰਡ ਅਤੇ ਮਾਨਤਾ
[ਸੋਧੋ]1998 ਵਿੱਚ, ਉਨ੍ਹਾਂ ਦੇ ਨਿਰਤ ਦੀ ਸਰਵਉੱਚਤਾ ਲਈ ਕਰਨਾਟਕ ਸਰਕਾਰ ਨੇ ਨਿਰੂਪਮਾ ਨੂੰ ਨਾਟਯ ਮਯੂਰੀ ਅਤੇ ਰਾਜੇਂਦਰ ਨੂੰ ਨਾਟਯ ਮਯੁਰਾ ਦਾ ਸਿਰਲੇਖ ਦਿੱਤਾ ਸੀ।[18] ਸਾਲ 2011 ਵਿੱਚ, ਇਸ ਜੋੜੀ ਨੂੰ ਉਨ੍ਹਾਂ ਦੇ ਭਾਰਤੀ ਰਵਾਇਤੀ ਨਾਚਾਂ ਵਿੱਚ ਯੋਗਦਾਨ ਲਈ, ਕਰਨਾਟਕ ਕਲਾਸ਼੍ਰੀ ਅਵਾਰਡ ਜੋ ਕਿ ਇੱਕ ਕਰਨਾਟਕ ਰਾਜ ਸਰਕਾਰ ਦਾ ਪੁਰਸਕਾਰ ਹੈ , ਨਾਲ ਨਿਵਾਜਿਆ ਗਿਆ ਸੀ।[19] ਸਾਲ 2013 ਵਿੱਚ, ਨਿਰੂਪਮਾ ਰਾਜੇਂਦਰ ਨੂੰ ਮਹਾਂ ਮਾਇਆ ਵਿਖੇ ਆਯੋਜਿਤ ਇੱਕ ਨ੍ਰਿਤ ਤਿਉਹਾਰ ਬੰਗਲੌਰ ਵਿੱਚ ਰਵਿੰਦਰ ਕਲਕਸ਼ੇਤਰ ਵਿੱਚ ਨਰਤਕੀ ਯੂ.ਐੱਸ. ਕ੍ਰਿਸ਼ਨਾ ਰਾਓ ਨੂੰ ਸ਼ਰਧਾਂਜਲੀ ਦੇਣ ਵਜੋਂ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਸੀ। [20]
ਹਵਾਲੇ
[ਸੋਧੋ]- ↑ "About Nirupama Rajendra". thiraseela.com. Archived from the original on 2013-12-02. Retrieved 2013-09-18.
{{cite web}}
: Unknown parameter|dead-url=
ignored (|url-status=
suggested) (help) - ↑ "CREATIVE EXPRESSIONS-About Dancers Nirupama and Rajendra". www.thehindu.com. Archived from the original on 2013-12-02. Retrieved 2013-09-18.
{{cite web}}
: Unknown parameter|dead-url=
ignored (|url-status=
suggested) (help) - ↑ "Two Classicists in Perfect Company". www.thehindu.com. Retrieved 2013-10-18.
- ↑ "Rajendra and Nirupama at their dance studio". bangalore.citizenmatters.in. Retrieved 2013-09-18.
- ↑ "Abhinava Dance Company in Bangalore". wikimapia.org. Retrieved 2013-10-23.
- ↑ "Nirupama and Rajendra give Indian dance performance in Florida, USA". articles.orlandosentinel.com. Archived from the original on 2013-12-03. Retrieved 2013-09-18.
{{cite web}}
: Unknown parameter|dead-url=
ignored (|url-status=
suggested) (help) - ↑ "Poetry In Motion: Nirupama & Rajendra Performance in Boston, USA". www.lokvani.com. Retrieved 2013-09-18.
- ↑ "Performance for Navika 2013-2nd Kannada Summit in Boston, USA". www.navika.org. Archived from the original on 2013-10-16. Retrieved 2013-10-18.
{{cite web}}
: Unknown parameter|dead-url=
ignored (|url-status=
suggested) (help) - ↑ "International Performances". www.kemmannu.com. Retrieved 2013-09-18.
- ↑ "Dance at The Lowry, Salford Quays, Manchester, England". www.thelowry.com. Retrieved 2013-09-18.
- ↑ "Nirupama Rajendra show in Canada". www.cbc.ca. Retrieved 2013-10-23.
- ↑ "A TOP Rating" (PDF). www.sapaf.org. Archived from the original (PDF) on 2013-12-03. Retrieved 2013-10-18.
{{cite web}}
: Unknown parameter|dead-url=
ignored (|url-status=
suggested) (help) - ↑ "Rating held by the artists". www.azindia.com. Archived from the original on 2013-09-19. Retrieved 2013-10-18.
{{cite web}}
: Unknown parameter|dead-url=
ignored (|url-status=
suggested) (help) - ↑ "Feast for the eyes, Ojas-Kathak Performance Review". www.hindu.com. Archived from the original on 2010-07-13. Retrieved 2013-09-18.
- ↑ "Dance for a Cause". newindianexpress.com. Archived from the original on 2013-12-18. Retrieved 2013-10-18.
- ↑ "Performance by Nirupama Rajendra & Abhinava at Bhagavatam festival". www.hindu.com. Archived from the original on 2013-12-15. Retrieved 2013-09-18.
{{cite web}}
: Unknown parameter|dead-url=
ignored (|url-status=
suggested) (help) - ↑ "Nirupama rajendra Dance performance in Vidya Bhavan, Chennai". www.narthaki.com. Retrieved 2013-11-22.
- ↑ "Titled Natya Mayuri & Natya Mayura". bangalore.citizenmatters.in. Retrieved 2013-10-18.
- ↑ "Kalashree Award Winners Nirupama Rajendrs". articles.timesofindia.indiatimes.com. Retrieved 2013-10-18.[permanent dead link]
- ↑ "Award for the dancing duo Nirupama Rajendra at Maha Maya". www.narthaki.com. Retrieved 2013-09-18.