ਬਿਗੋਲੀ
ਦਿੱਖ
ਬਿਗੋਲੀ | |
---|---|
ਸਰੋਤ | |
ਸੰਬੰਧਿਤ ਦੇਸ਼ | ਇਟਲੀ |
ਇਲਾਕਾ | ਵੈਨੇਤੋ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਪੂਰਾ ਕਣਕ ਦਾ ਆਟਾ |
ਹੋਰ ਕਿਸਮਾਂ | ਪਿਕੀ |
ਬਿਗੋਲੀ (ਵੇਨੇਸ਼ੀਅਨ: ਬੀਗੋਲੀ) ਲੰਬੇ ਅਤੇ ਮੋਟੇ ਅਕਾਰ ਦਾ ਪਾਸਤਾ ਹੈ।ਸ਼ੁਰੂ ਵਿੱਚ ਬਿਗੋਲੀ ਬੁੱਕਵੀਟ ਦੇ ਆਟੇ ਨਾਲ ਬਣਿਆ ਹੁੰਦਾ ਸੀ, ਪਰ ਹੁਣ ਆਮ ਤੌਰ 'ਤੇ ਕਣਕ ਦੇ ਆਟੇ ਨਾਲ ਬਣਾਇਆ ਜਾਂਦਾ ਹੈ ਅਤੇ ਕਈ ਵਾਰੀ ਇਸ ਵਿੱਚ ਬਤੱਖ ਦੇ ਅੰਡੇ ਵੀ ਸ਼ਾਮਿਲ ਕਰ ਲਏ ਜਾਂਦੇ ਹਨ। ਫਿਰ ਇਸ ਤਿਆਰ ਕੀਤੀ ਸਮੱਗਰੀ ਨੂੰ ਬਿਗੋਲਰੋ ਵਿਚੋਂ ਕੱਢਿਆ ਜਾਂਦਾ ਹੈ।[1]
ਬਿਗੋਲੀ ਵੈਨੇਤੋ ਵਿੱਚ ਵਰਤਿਆ ਜਾਂਦਾ ਇੱਕ ਸ਼ਬਦ ਹੈ; ਇਸੇ ਤਰ੍ਹਾਂ ਦੇ ਪਾਸਤੇ ਨੂੰ ਪਿਕੀ ਕਹਿੰਦੇ ਹਨ ਜੋ ਮੂਲ ਰੂਪ 'ਚ ਟਸਕਨੀ ਵਿੱਚ ਬਣਾਇਆ ਗਿਆ।[1]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref>
tag defined in <references>
has no name attribute.
- Hyman, Clarissa (2006-09-02). "Spaghetti con tutti . . . . . . and linguine, rigatoni, bucatini and the rest. Clarissa Hyman gorges herself on an Umbrian outbreak of pastamania". Financial Times; London. Financial Times Ltd.
- Gianotti, Peter M. (2006-07-19). "Fresh seafood with an Italian accent". Knight-Ridder/Tribune Business News. Newsday Inc.