ਦੇ ਦੀ ਹਮੇਂ ਆਜ਼ਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਦੇ ਦੀ ਹਮੇਂ ਆਜ਼ਾਦੀ"
ਸਿੰਗਲ (ਕਲਾਕਾਰ-ਆਸ਼ਾ ਭੋਂਸਲੇ)
ਐਲਬਮ- ਜਾਗ੍ਰਤੀ
ਰਿਲੀਜ਼1954
ਰਿਕਾਰਡ ਕੀਤਾ1954
ਸ਼ੈਲੀਫ਼ਿਲਮ ਸਾਊਂਡਟ੍ਰੈਕ, ਦੇਸ਼ ਭਗਤੀ ਦਾ ਗਾਣਾ
ਗੀਤ ਲੇਖਕਕਵੀ ਪ੍ਰਦੀਪ
ਸੰਗੀਤ ਵੀਡੀਓ
"De Di Hamen Azadi" on ਯੂਟਿਊਬ

ਦੇ ਦੀ ਹਮੇਂ ਆਜ਼ਾਦੀ (ਚਮਤਕਾਰੀ ਢੰਗ ਨਾਲ ਸਾਨੂੰ ਆਜ਼ਾਦੀ ਦਿੱਤੀ ਗਈ) ਜਾਂ ਸਾਬਰਮਤੀ ਕੇ ਸੰਤ ਕਵੀ ਪ੍ਰਦੀਪ ਦੁਆਰਾ ਲਿਖਿਆ ਇੱਕ ਭਾਰਤੀ ਗੀਤ ਹੈ। ਇਹ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੇ ਅਹਿੰਸਾਮਈ ਸੁਭਾਅ ਨੂੰ ਸਮਰਪਿਤ ਦੇਸ਼ ਭਗਤੀ ਦਾ ਗੀਤ ਹੈ। [1] [2] [3] ਬਾਲੀਵੁੱਡ ਫ਼ਿਲਮ ਜਾਗ੍ਰਿਤੀ (1954) ਦਾ ਗਾਣਾ ਹੈ। ਇਸ ਗਾਣੇ ਨੂੰ ਆਸ਼ਾ ਭੋਂਸਲੇ ਨੇ ਗਾਇਆ ਸੀ। [4]

ਹਵਾਲੇ[ਸੋਧੋ]

  1. Pramod Kumar Sharma. Mahatma a Scientist of the Intuitively Obvious. Partridge Publishing. p. 9. ISBN 9781482819236.
  2. "Driving home a point through songs". 4 October 2008.
  3. Shyamhari Chakra (3 October 2007). "Tributes through songs".
  4. Vijay Lokapally (13 June 2009). "Jagriti 1954".