ਸਮੱਗਰੀ 'ਤੇ ਜਾਓ

ਅਬੀਗੈਲ ਜੈਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਬੀਗੈਲ ਰਾਜੀਵ ਜੈਨ
ਜਨਮ
ਰਾਸ਼ਟਰੀਅਤਾਭਾਰਤੀ
ਸਿੱਖਿਆਮੁੰਬਈ ਯੂਨੀਵਰਸਿਟੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2008–ਹੁਣ
Parent(s)ਰਾਜੀਵ ਜੈਨ, ਸਮਿਤਾ ਨਈਅਰ ਜੈਨ

ਅਬੀਗੈਲ ਜੈਨ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ, ਜੋ 'ਹਮਸੇ ਹੈ ਲਾਇਫ਼' ਲੜੀ ਵਿੱਚ ਮੁੱਖ ਭੂਮਿਕਾ ਲਈ ਜਾਣੀ ਜਾਂਦੀ ਹੈ। ਹਿੰਦੀ ਟੈਲੀਵੀਜ਼ਨ ਡਰਾਮਾ 'ਕਆ ਦਿਲ ਮੇਂ ਹੈ' ਅਤੇ 'ਜ਼ਿੰਦਗੀ ਵਿਨਜ' ਵਿਚ ਵੀ ਉਸ ਦੀ ਮੁੱਖ ਭੂਮਿਕਾ ਹੈ। [1]

ਸ਼ੁਰੂਆਤੀ ਜ਼ਿੰਦਗੀ ਅਤੇ ਕਰੀਅਰ

[ਸੋਧੋ]

ਜੈਨ ਦਾ ਜਨਮ ਮੁੰਬਈ ਵਿੱਚ ਹੋਇਆ ਸੀ। ਉਸ ਨੂੰ 9 ਐਕਸ ਦੇ ਸ਼ੋਅ 'ਕਯਾ ਦਿਲ ਮੇਂ ਹੈ' ਵਿਚ ਕਾਕੂਨ ਦੀ ਮੁੱਖ ਭੂਮਿਕਾ ਮਿਲੀ।[2] ਉਹ ਇਸੇ ਚੈਨਲ ਦੇ ਸ਼ੋਅ 'ਕੌਣ ਜਿਤੇਗਾ ਬਾਲੀਵੁੱਡ ਕਾ ਟਿਕਟ' ਦੀ ਪ੍ਰਤਿਯੋਗੀ ਵੀ ਸੀ।[3] ਬਾਅਦ ਵਿਚ ਉਸਨੇ 'ਹਮਸੇ ਹੈ ਲਾਇਫ਼' ਵਿਚ ਸੀਆ ਢਿੱਲੋ ਦੀ ਭੂਮਿਕਾ ਨਿਭਾਈ।

ਜੈਨ ਨੇ ਬਿੰਦਾਸ 'ਤੇ ਹਫ਼ਤਾਵਾਰੀ ਮੈਡੀਕਲ ਡਰਾਮਾ 'ਜ਼ਿੰਦਗੀ ਵਿਨਜ' ਵਿੱਚ ਡਾ. ਆਲੀਆ ਦੀ ਮੁੱਖ ਭੂਮਿਕਾ ਨਿਭਾਈ। ਉਸ ਨੂੰ ਆਪਣੇ ਸਾਥੀ ਅਤੇ ਬੁਆਏਫ੍ਰੈਂਡ ਸਨਮ ਜੌਹਰ ਦੇ ਨਾਲ ਨੱਚ ਬੱਲੀਏ 8 ਵਿੱਚ ਪਹਿਲੀ ਰਨਰ ਅਪ ਘੋਸ਼ਿਤ ਕੀਤਾ ਗਿਆ ਸੀ।

ਹਾਲ ਹੀ 'ਚ ਉਸਨੂੰ 2016 ਦੇ ਸੁਭਗਯਾਲਖਸ਼ਮੀ, 2018 ਦੇ ਸਿਲਸਿਲਾ ਬਦਲਤੇ ਰਿਸ਼ਤੋ ਕਾ ਅਤੇ 2019 ਦੇ ਸ਼ਕਤੀ-ਅਸਤਿਤਵ ਕੇ ਅਹਿਸਾਸ ਕੀ ਵਿਚ ਵੇਖਿਆ ਗਿਆ।

ਨਿੱਜੀ ਜ਼ਿੰਦਗੀ

[ਸੋਧੋ]

ਅਬੀਗੈਲ ਯੋਗਾਸਣ ਅਭਿਆਸ ਕਰਦੀ ਹੈ ਅਤੇ ਟੈਲੀਵਿਜ਼ਨ ਅਭਿਨੇਤਰੀ ਆਸ਼ਕਾ ਗੋਰਾਡੀਆ ਦੀ ਦੋਸਤੀ ਹੈ।[4][5]


ਉਸਨੇ ਸਾਲ 2017 ਵਿੱਚ ਡਾਂਸ ਰਿਐਲਿਟੀ ਸ਼ੋਅ 'ਨੱਚ ਬੱਲੀਏ' ਵਿੱਚ ਭਾਗ ਲੈਣ ਦੌਰਾਨ ਬੁਆਏਫ੍ਰੈਂਡ ਸਨਮ ਜੌਹਰ ਨਾਲ 'ਮੰਗਣੀ' ਕੀਤੀ।[6][7][8][9]

ਟੈਲੀਵਿਜ਼ਨ

[ਸੋਧੋ]
ਸਾਲ ਸਿਰਲੇਖ ਭੂਮਿਕਾ ਨੈੱਟਵਰਕ ਨੋਟਸ
2007–2008 ਕਯਾ ਦਿਲ ਮੇਂ ਹੈ ਕਾਕੂਨ 9ਐਕਸ
2008 ਕੌਣ ਜਿਤੇਗਾ ਬਾਲੀਵੁੱਡ ਕਾ ਟਿਕਟ ਪ੍ਰਤਿਯੋਗੀ
2008–2009 ਤੁਝ ਸੰਗ ਪ੍ਰੀਤ ਲਗਾਈ ਸਜਨਾ ਗੀਤਿਕਾ ਸਟਾਰ ਪਲੱਸ
2009–2010 ਸਾਜਨ ਘਰ ਜਾਨਾ ਹੈ ਮਧੂ
2010 ਬੰਧਨੀ ਮੂੰਗੀ ਵਗੇਲਾ ਐਨਡੀਟੀਵੀ ਇਮੈਜਨ
2011–2012 ਹਮਸੇ ਹੈ ਲਾਇਫ਼ ਸੀਆ ਢਿੱਲੋ ਚੈਨਲ ਵੀ ਇੰਡੀਆ
2012–2013 ਵੀ ਦ ਸੀਰੀਅਲ ਖ਼ੁਦ
2013


2015

ਏਕ ਥੀ ਨਾਇਕਾ ਵੀਰਾ ਦੀ ਭੈਣ ਲਾਇਫ਼ ਓਕੇ [10]
ਸਾਵਧਾਨ ਇੰਡੀਆ ਪ੍ਰਿਆ (ਐਪੀਸੋਡ 406)
ਯੇ ਹੈ ਆਸ਼ਿਕੀ


ਯੇ ਹੈ ਆਸ਼ਿਕੀ-ਸਿਆਪਾ ਇਸ਼ਕ ਦਾ

ਕੋਮਲ (ਐਪੀਸੋਡ 3)

ਸ਼ਿਖਾ (ਐਪੀਸੋਡ 82)

ਜੈਸਮੀਨ (ਐਪੀਸੋਡ 20)

ਬਿੰਦਾਸ
ਸਾਵਧਾਨ ਇੰਡੀਆ ਨੇਹਾ ਕਪਾਡੀਆ / ਨੇਹਾ ਸਿਨਹਾ (ਐਪੀਸੋਡ 471) ਲਾਇਫ਼ ਓਕੇ
2013–2014 ਖੌਫ਼ ਬਿਗਿਨਜ... ਮਾਰੀਆ [11]
2014 ਗੁਮਰਾਹ ਸ਼ਵੇਤਾ ਚੈਨਲ ਵੀ ਇੰਡੀਆ [12]
ਹੱਲਾ ਬੋਲ ਆਰਤੀ ਬਿੰਦਾਸ
ਮਹਾਰਖਸ਼ਕ ਆਰਿਆ ਮਾਨਸ਼ਵੀ ਜ਼ੀ ਟੀਵੀ
ਸਾਵਧਾਨ ਇੰਡੀਆ ਰੇਹਾ (ਐਪੀਸੋਡ 638) ਲਾਇਫ਼ ਓਕੇ
2015 ਜ਼ਿੰਦਗੀ ਵਿਨਜ਼ ਡਾ. ਆਲੀਆ ਅਖ਼ਤਰ ਬਿੰਦਾਸ [13]
2016 ਸੁਭਗਯਾਲਖਸ਼ਮੀ ਕਾਵਿਆ ਐਂਡ ਟੀਵੀ
ਪਿਆਰ ਤੂਨੇ ਕਯਾ ਕੀਆ ਸਿਮਰਨ ਜ਼ਿੰਗ
ਡੀ4 ਅਨੇਰੀ ਚੈਨਲ ਵੀ ਇੰਡੀਆ
2016–2017 ਨਾਗਾਰਜੁਨ-ਏਕ ਜੋਧਾ ਟੀਨਾ ਲਾਇਫ਼ ਓਕੇ [14][15]
2017 ਨੱਚ ਬੱਲੀਏ 8 ਪ੍ਰਤਿਯੋਗੀ ਸਟਾਰ ਪਲੱਸ
2018 ਫੀਅਰ ਫਾਇਲਜ ਐਪੀਸੋਡਿਕ ਭੂਮਿਕਾ ਜ਼ੀ ਟੀਵੀ
ਸਿਲਸਿਲਾ ਬਦਲਤੇ ਰਿਸ਼ਤੋ ਕਾ ਡਾ.ਮੇਹਕ ਕਲਰਜ਼ ਟੀਵੀ [16]
ਲਾਲ ਇਸ਼ਕ- ਮਾਯਾਜਾਲ ਪ੍ਰੀਤੀ(ਐਪੀਸੋਡ 46) ਐਂਡ ਟੀਵੀ ਐਪੀਸੋਡਿਕ ਭੂਮਿਕਾ
ਅੰਜਾਨ ਅਨੰਨਿਆ ਡਿਸਕਵਰੀ ਜੀਤ
2019 ਸ਼ਕਤੀ-ਅਸਤਿਤਵ ਕੇ ਅਹਿਸਾਸ ਕੀ ਰੀਆ ਕਲਰਜ਼ ਟੀਵੀ [17]
ਲਾਲ ਇਸ਼ਕ - ਮਾਯਾਵੀ ਸ਼ੇਵ ਐਪੀਸੋਡ 78 ਐਂਡ ਟੀਵੀ ਐਪੀਸੋਡਿਕ ਭੂਮਿਕਾ
ਲਾਲ ਇਸ਼ਕ - ਸ਼ੈਤਾਨ ਕੀ ਆਂਖੇਂ ਸਾਨੀਆ (ਐਪੀਸੋਡ 110) ਐਂਡ ਟੀਵੀ ਐਪੀਸੋਡਿਕ ਭੂਮਿਕਾ[18]
ਲਾਲ ਇਸ਼ਕ - ਇਛਾਪੂਰਤੀ ਹਾਂਡੀਆ ਹਰਸ਼ਾ (ਐਪੀਸੋਡ 148) ਐਂਡ ਟੀਵੀ ਐਪੀਸੋਡਿਕ ਭੂਮਿਕਾ

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "'KisDesh...' makes way for 'Sajan Ghar Jaana Hai'". MSN. 24 July 2009. Archived from the original on 29 March 2012. Retrieved 9 August 2011.
  2. "I am not bothered about rumours". The Times of India. Archived from the original on 2013-04-11. Retrieved 2020-12-27. {{cite web}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2013-04-11. Retrieved 2020-12-27. {{cite web}}: Unknown parameter |dead-url= ignored (|url-status= suggested) (help)
  3. "You have to be brave to do a bigg boss: Abigail Jain". The Times of India. Archived from the original on 2013-06-15. Retrieved 2020-12-27. {{cite web}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2013-06-15. Retrieved 2020-12-27. {{cite web}}: Unknown parameter |dead-url= ignored (|url-status= suggested) (help)
  4. "Aashka Goradia tells good friend Abigail Pande to shed her inhibitions; the latter goes nude for yoga – Times of India ►". The Times of India (in ਅੰਗਰੇਜ਼ੀ). Retrieved 17 August 2019.
  5. "BFFs Aashka Goradia and Abigail Pande redefine fitness goals with their pole dance moves". The Times of India. Retrieved 17 August 2019.
  6. "Abigail Pande shares an adorable picture with beau Sanam Johar; see pic – Times of India". The Times of India (in ਅੰਗਰੇਜ਼ੀ). Retrieved 17 August 2019.
  7. "Sanam Johar is madly in love with fiancé Abigail Pande, posts the sweetest birthday wish for her – Times of India". The Times of India (in ਅੰਗਰੇਜ਼ੀ). Retrieved 17 August 2019.
  8. "Nach Baliye 8 couple Abigail and Sanam are back to the grind – Times of India". The Times of India (in ਅੰਗਰੇਜ਼ੀ). Retrieved 17 August 2019.
  9. "Nach Baliye 8: Abigail Pande and Sanam Johar get engaged on the show". The Times of India (in ਅੰਗਰੇਜ਼ੀ). 23 June 2017. Retrieved 17 August 2019.
  10. "Charu Rastogi of fame Ishaqzaade in Ek Thi Naayka". The Times of India. Archived from the original on 2013-04-21. Retrieved 2020-12-27. {{cite web}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2013-04-21. Retrieved 2020-12-27. {{cite web}}: Unknown parameter |dead-url= ignored (|url-status= suggested) (help)
  11. "Abigail Jain in Somersault's next – Times of India". The Times of India (in ਅੰਗਰੇਜ਼ੀ). Retrieved 17 August 2019.
  12. Vijaya Tiwari (5 February 2014). "Abigail Jain & Rohan Shah in Gumrah finale episode". Times of India. Retrieved 9 January 2015.
  13. "Abigail turns doctor – Times of India ►". The Times of India (in ਅੰਗਰੇਜ਼ੀ). Retrieved 17 August 2019.
  14. "Abigail Pande all set to enter 'Nagarjun... Ek Yodha' – Times of India". The Times of India (in ਅੰਗਰੇਜ਼ੀ). Retrieved 17 August 2019.
  15. "Abigail Pande quits 'Nagarjun' – Times of India". The Times of India (in ਅੰਗਰੇਜ਼ੀ). Retrieved 17 August 2019.
  16. Rajesh, Author: Srividya (12 December 2018). "Abigail Pande to enter Colors' Silsila Badalte Rishton Ka". IWMBuzz (in ਅੰਗਰੇਜ਼ੀ (ਅਮਰੀਕੀ)). Retrieved 17 August 2019. {{cite web}}: |first= has generic name (help)
  17. "A new plot twist in Shakti… Astitva Ke Ehsaas Ki; team shoots in Singapore – Times of India". The Times of India (in ਅੰਗਰੇਜ਼ੀ). Retrieved 17 August 2019.
  18. Team, Tellychakkar. "Paras Kalnawat and Abigail Pande in &TV's Laal Ishq". Tellychakkar.com (in ਅੰਗਰੇਜ਼ੀ). Retrieved 17 August 2019.

ਬਾਹਰੀ ਲਿੰਕ

[ਸੋਧੋ]