ਸਮੱਗਰੀ 'ਤੇ ਜਾਓ

ਵੌਸਤੌਕ (ਪੁਲਾੜ ਯਾਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੌਸਤੌਕ
ਵੌਸਤੌਕ ਦਾ ਮੌਡਲ
ਮੂਲ ਦੇਸ਼ਸੋਵੀਅਤ ਸੰਘ
ਸੰਚਾਲਕਓਕੇਬੀ-1
ਐਪਲੀਕੇਸ਼ਨਾਂਮਨੁੱਖੀ ਪੁਲਾੜ ਉਡਾਣ
Specifications
Crew capacity1
Regimeਧਰਤੀ ਦਾ ਨਿਚਲਾ ਗ੍ਰਹਿ-ਪਥ
Production
ਹਾਲਤਨਾਕਾਰਾ
Built10+
Retiredਜੂਨ 19, 1963
First launchਮਈ 15, 1960

ਵੌਸਤੌਕ (ਰੂਸੀ: Восток) ਇੱਕ ਤਰ੍ਹਾਂ ਦਾ ਸੋਵੀਅਤ ਸੰਘ ਵੱਲੋਂ ਬਣਾਇਆ ਪੁਲਾੜ ਯਾਨ ਸੀ। ਇਤਿਹਾਸ ਦੀ ਪਹਿਲੀ ਮਨੁੱਖੀ ਪੁਲਾੜ ਉਡਾਣ ਸੋਵੀਅਤ ਪੁਲਾੜ ਯਾਤਰੀ ਯੂਰੀ ਗਗਾਰਿਨ ਦੁਆਰਾ 12 ਅਪ੍ਰੈਲ, 1961 ਨੂੰ ਇਸ ਪੁਲਾੜ ਯਾਨ ਉੱਤੇ ਅੰਜਾਮ ਦਿੱਤੀ ਗਈ ਸੀ।