ਵੌਸਤੌਕ (ਪੁਲਾੜ ਯਾਨ)
ਦਿੱਖ
ਵੌਸਤੌਕ ਦਾ ਮੌਡਲ | |
| ਮੂਲ ਦੇਸ਼ | ਸੋਵੀਅਤ ਸੰਘ |
|---|---|
| ਸੰਚਾਲਕ | ਓਕੇਬੀ-1 |
| ਐਪਲੀਕੇਸ਼ਨਾਂ | ਮਨੁੱਖੀ ਪੁਲਾੜ ਉਡਾਣ |
| Specifications | |
| Crew capacity | 1 |
| Regime | ਧਰਤੀ ਦਾ ਨਿਚਲਾ ਗ੍ਰਹਿ-ਪਥ |
| Production | |
| ਹਾਲਤ | ਨਾਕਾਰਾ |
| Built | 10+ |
| Retired | ਜੂਨ 19, 1963 |
| First launch | ਮਈ 15, 1960 |
ਵੌਸਤੌਕ (ਰੂਸੀ: Восток) ਇੱਕ ਤਰ੍ਹਾਂ ਦਾ ਸੋਵੀਅਤ ਸੰਘ ਵੱਲੋਂ ਬਣਾਇਆ ਪੁਲਾੜ ਯਾਨ ਸੀ। ਇਤਿਹਾਸ ਦੀ ਪਹਿਲੀ ਮਨੁੱਖੀ ਪੁਲਾੜ ਉਡਾਣ ਸੋਵੀਅਤ ਪੁਲਾੜ ਯਾਤਰੀ ਯੂਰੀ ਗਗਾਰਿਨ ਦੁਆਰਾ 12 ਅਪ੍ਰੈਲ, 1961 ਨੂੰ ਇਸ ਪੁਲਾੜ ਯਾਨ ਉੱਤੇ ਅੰਜਾਮ ਦਿੱਤੀ ਗਈ ਸੀ।