ਸਮੱਗਰੀ 'ਤੇ ਜਾਓ

ਕੌਮੀ ਏਕਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੌਮੀ ਏਕਤਾ
ਤਸਵੀਰ:Quami-ekta-weekly-newspaper-2010-01.jpg
Frontpage of Quami Ekta Weekly Punjabi Newspaper (Volume 7, Issue 1) 2010
ਕਿਸਮਰੋਜ਼ਾਨਾ ਓਨਲਾਈਨ ਅਖ਼ਬਾਰ ਅਤੇ ਹਫ਼ਤਾਵਾਰੀ ਪ੍ਰਿੰਟ ਅਖ਼ਬਾਰ
ਫਾਰਮੈਟਬ੍ਰੋਡਸ਼ੀਟ
ਸੰਪਾਦਕਹਰਜੀਤ ਸਿੰਘ ਸੰਧੂ
ਸਥਾਪਨਾਜੂਨ 14, 2002
ਮੁੱਖ ਦਫ਼ਤਰਕੈਲੀਫੋਰਨੀਆ, ਸੰਯੁਕਤ ਰਾਜ
ਵੈੱਬਸਾਈਟhttp://www.quamiekta.com/

ਕੌਮੀ ਏਕਤਾ ਇੱਕ ਕੈਲੀਫ਼ੋਰਨੀਆ ਅਧਾਰਿਤ ਆਨਲਾਈਨ ਅਤੇ ਇੱਕ ਪੰਜਾਬੀ ਹਫ਼ਤਾਵਾਰੀ ਪ੍ਰਿੰਟ ਅਖ਼ਬਾਰ ਹੈ, ਜੋ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਨੂੰ ਕੇਂਦਰ ਵਿਚ ਰੱਖਦਾ ਹੈ। ਆਨਲਾਈਨ ਐਡੀਸ਼ਨ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਵਿੱਚ ਹੈ। ਅਖ਼ਬਾਰ 2002 ਵਿੱਚ ਇੱਕ ਓਨਲਾਈਨ ਅਖ਼ਬਾਰ ਵਜੋਂ ਅਤੇ 2004 ਵਿੱਚ ਇੱਕ ਹਫ਼ਤਾਵਾਰੀ ਬ੍ਰੌਡਸ਼ੀਟ ਪ੍ਰਿੰਟ ਅਖ਼ਬਾਰ ਦੇ ਤੌਰ 'ਤੇ ਅਰੰਭ ਕੀਤਾ ਗਿਆ ਸੀ। ਓਨਲਾਈਨ ਅਤੇ ਪ੍ਰਿੰਟ ਦੋਵੇਂ ਸੰਸਕਰਣ ਮੁਫ਼ਤ ਉਪਲਬਧ ਹਨ।[1]

ਜੁਲਾਈ 2007 ਵਿਚ ਕੌਮੀ ਏਕਤਾ ਨੇ ਧਰਮਿੰਦਰ ਨੂੰ ਭਾਰਤੀ ਸਿਨੇਮਾ ਵਿਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਸੀ।[2]

ਹਵਾਲੇ

[ਸੋਧੋ]
  1. About Quami Ekta Newspaper
  2. July 2007 - Quami Ekta honored Dharmendra for his contributions to the Indian cinema. Archived January 3, 2008, at the Wayback Machine.

ਬਾਹਰੀ ਲਿੰਕ

[ਸੋਧੋ]