ਕਵੀ ਨਿਹੰਗ ਸੰਪੂਰਨ ਸਿੰਘ ਧੌਲਾ
ਦਿੱਖ
ਨਿਹੰਗ ਸੰਪੂਰਨ ਸਿੰਘ ਦਾ ਜ਼ਨਮ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵਿਚ ਹੋਇਆ।[1] ਇਹ ਆਪਣੇ ਸਮੇਂ ਦੇ ਉੱਘੇ ਕਵੀ ਸਨ। ਇਹਨਾਂ ਨੇ ਕਈ ਕਾਵਿ-ਗਰੰਥਾਂ ਦੀ ਰਚਨਾ ਕੀਤੀ 'ਸੂਰਯਵੰਸੀ ਖਾਲਸਾ ਪੰਥ' ਇਹਨਾਂ ਦੀ ਪ੍ਰਸਿੱਧ ਕਿਤਾਬ ਹੈ। ਇਹਨਾ ਤੇ ਸਨਾਤਨ ਮੱਤ ਦਾ ਪ੍ਰਭਾਵ ਸੀ ਬਹੁਤੀਆਂ ਕਾਵਿ ਰਚਨਾਵਾਂ ਇਸੇ ਪ੍ਰਭਾਵ ਵਾਲੀਆਂ ਹਨ। ਨਿਹੰਗ ਸੰਪੂਰਨ ਸਿੰਘ ਧੌਲਾ ਦੀ ਯਾਦ ਵਿਚ ਇਕ ਸਵਾਗਤੀ ਗੇਟ ਅਤੇ ਯਾਦਗਰੀ ਸਮਾਧ ਬਣੀ ਹੋਈ ਹੈ। ਸੱਤਰਵਿਆਂ ਦੇ ਅੱਧ ਵਿਚ ਇਹਨਾਂ ਦੀ ਮੌਤ ਹੋ ਗਈ । ਇਹਨਾਂ ਦੀ ਵੰਸ ਦੇ ਪਰਿਵਾਰ ਬਰਨਾਲਾ ਅਤੇ ਬਠਿੰਡਾ ਵਿਚ ਵਸਦੇ ਹਨ।
ਪੁਸਤਕਾਂ
[ਸੋਧੋ]- ਸੂਰਯਵੰਸੀ ਖਾਲਸਾ ਪੰਥ
- ਸੱਚ ਦੀ ਹਵਾ
ਹਵਾਲੇ
[ਸੋਧੋ]- ↑ Works of Mani Ram Rachnavali - Page 11