ਸਮੱਗਰੀ 'ਤੇ ਜਾਓ

ਸ਼ੁਭਮ ਅਗਰਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ੁਭਮ ਅਗਰਵਾਲ
ਨਿੱਜੀ ਜਾਣਕਾਰੀ
ਜਨਮ (1993-11-21) 21 ਨਵੰਬਰ 1993 (ਉਮਰ 31)
ਰਾਏਗੜ੍ਹ, ਛੱਤੀਸਗੜ੍ਹ, ਭਾਰਤ
ਸਰੋਤ: Cricinfo, 29 January 2017

ਸ਼ੁਭਮ ਅਗਰਵਾਲ (ਜਨਮ 21 ਨਵੰਬਰ 1993) ਇੱਕ ਭਾਰਤੀ ਕ੍ਰਿਕਟਰ ਹੈ।[1] ਉਸਨੇ 29 ਜਨਵਰੀ 2017 ਨੂੰ 2016-17 ਇੰਟਰ ਸਟੇਟ ਟਵੰਟੀ-20 ਟੂਰਨਾਮੈਂਟ ਵਿੱਚ ਛੱਤੀਸਗੜ੍ਹ ਲਈ ਆਪਣੇ ਟਵੰਟੀ-ਟਵੰਟੀ ਦੀ ਸ਼ੁਰੂਆਤ ਕੀਤੀ।[2] ਫਰਵਰੀ 2017 ਵਿੱਚ ਉਸਨੂੰ ਗੁਜਰਾਤ ਲਾਇਨਜ਼ ਟੀਮ ਨੇ 2017 ਇੰਡੀਅਨ ਪ੍ਰੀਮੀਅਰ ਲੀਗ ਲਈ 10 ਲੱਖ ਵਿੱਚ ਖਰੀਦਿਆ ਸੀ।[3] ਉਸਨੇ 25 ਫਰਵਰੀ 2017 ਨੂੰ 2016-17 ਵਿਜੇ ਹਜ਼ਾਰੇ ਟਰਾਫੀ ਵਿੱਚ ਛੱਤੀਸਗੜ੍ਹ ਲਈ ਆਪਣਾ ਲਿਸਟ ਏ ਦੀ ਸ਼ੁਰੂਆਤ ਕੀਤੀ ਸੀ।[4]

ਹਵਾਲੇ

[ਸੋਧੋ]
  1. "Shubham Agarwal". ESPN Cricinfo. Retrieved 29 January 2017.
  2. "Inter State Twenty-20 Tournament, Central Zone: Chhattisgarh v Uttar Pradesh at Jaipur, Jan 29, 2017". ESPN Cricinfo. Retrieved 29 January 2017.
  3. "List of players sold and unsold at IPL auction 2017". ESPN Cricinfo. Retrieved 20 February 2017.
  4. "Vijay Hazare Trophy, Group D: Chhattisgarh v Jharkhand at Kolkata, Feb 26, 2017". ESPN Cricinfo. Retrieved 26 February 2017.

 

ਬਾਹਰੀ ਲਿੰਕ

[ਸੋਧੋ]