ਗੁਜਰਾਤ ਲਾਇਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਜਰਾਤ ਲਾਇਨਜ਼
ગુજરાત લાયન્સ
Gujarat Lions.png
ਖਿਡਾਰੀ ਅਤੇ ਸਟਾਫ਼
ਕਪਤਾਨਸੁਰੇਸ਼ ਰੈਨਾ[1]
ਕੋਚਬ੍ਰੈਡ ਹਾਜ਼
ਮਾਲਿਕਕੇਸ਼ਵ ਬਾਂਸਲ (ਇੰਟੈਕਸ ਟੈਕਨਾਲੋਜੀ)
Team information
ਸ਼ਹਿਰਰਾਜਕੋਟ , ਗੁਜਰਾਤ ,ਭਾਰਤ
2016 (2016)
ਸੌਰਾਸ਼ਟਰ ਕ੍ਰਿਕਟ ਐਸ਼ੋਸ਼ੀਏਸ਼ਨ ਸਟੇਡੀਅਮ ,ਰਾਜਕੋਟ
(ਸਮਰੱਥਾ : 28,000)
ਸਰਕਾਰੀ ਵੈਬਸਾਈਟ:www.thegujaratlions.com

ਗੁਜਰਾਤ ਲਾਇਨਜ਼ ਇੱਕ ਕ੍ਰਿਕਟ ਟੀਮ ਹੈ ਜੋ ਰਾਜਕੋਟ, ਗੁਜਰਾਤ ਤੇ ਆਧਾਰਿਤ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਦੀ ਹੈ। ਇਹ ਟੀਮ ਸਿਰਫ ਦੋ ਸੀਜ਼ਨਾਂ ਲਈ (2016 ਅਤੇ 2017) ਚੁਣੀ ਗਈ ਹੈ। 2013 ਦੇ ਸਪਾਟ ਫਿਕਸਿੰਗ ਮਾਮਲੇ ਤਹਿਤ ਦੋ ਟੀਮਾਂ ਦੇ ਖੇਡਣ ਤੇ ਰੋਕ ਲਗਾਈ ਗਈ ਸੀ ਅਤੇ ਦੋ ਨਵੀਆਂ ਟੀਮਾਂ ਚੁਣਨ ਦਾ ਐਲਾਨ ਕੀਤਾ ਗਿਆ ਸੀ, ਇਨ੍ਹਾ ਦੋ ਵਿੱਚੋਂ ਗੁਜਰਾਤ ਲਾਇਨਜ਼ ਟੀਮ ਇੱਕ ਹੈ ਜੋ ਚੁਣੀ ਗਈ ਹੈ। ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸੁਰੇਸ਼ ਰੈਨਾ [2][2][3] [4] ਇਸ ਟੀਮ ਦੇ ਕਪਤਾਨ ਚੁਣੇ ਗਏ ਹਨ।

ਵੀਵੋ ਆਈਪੀਐਲ 10 ਲਈ ਗੁਜਰਾਤ ਲਾਇਨਜ਼ ਟੀਮ ਖਿਡਾਰੀ:

[5]

1. ਸੁਰੇਸ਼ ਰੈਨਾ (ਕਪਤਾਨ)

2. Akshdeep Nath

3. Shubham Agarwal

4. ਬਾਸਿਲ Thampi

5. ਡਵੇਨ ਬਰਾਵੋ

6. ਚਿਰਾਗ ਸੂਰੀ

7 ਜੇਮਜ਼ ਫਾਕਨਰ

8. ਰਵਿੰਦਰ ਜਡੇਜਾ

9. Shadab ਜਕਾਤੀ

10. ਦਿਨੇਸ਼ ਕਾਰਤਿਕ

11. Shivil Kaushik

12. Dhawal Kulkarni

13. ਪ੍ਰਵੀਨ ਕੁਮਾਰ

14. ਮੈਕੁਲਮ

15. ਮੁਨਾਫ ਪਟੇਲ

16. ਪਹਿਲੀ ਸਿੰਘ

17. ਜੇਸਨ ਰਾਏ

18. Pradeep Sangwan

19. ਜੂਲੀਅਨ ਸ਼ਾਹ

20. Shelley Shaurya

21. ਨੱਥੂ ਸਿੰਘ

22. ਡਵੇਨ ਸਮਿਥ

23. Tejas Baroka

24. Andrew Tye

25. ਆਰੋਨ ਫਿੰਚ

26. ਮਨਪ੍ਰੀਤ ਗੋਨੀ

27. ਈਸ਼ਾਨ ਕਿਸ਼ਨ

ਹਵਾਲੇ[ਸੋਧੋ]

  1. "Team Rajkot". www.iplt20.com. 7 February 2016. Retrieved 18 December 2015. 
  2. 2.0 2.1 C, Aprameya (8 December 2015). "Pune and Rajkot announced as 2 new franchises in IPL". One India. Retrieved 8 December 2015. 
  3. "IPL 2016: Gujarat Lions Team Sqaud". Retrieved 2016-02-06. 
  4. "IPL 2016 : Raina, Jadeja to play for Rajkot; Dhoni, Ashwin for Pune". www.t20livestreaming2016.com. Retrieved 2015-12-16. 
  5. "IPL 2017: Gujrat Lions Players List For IPL 10". Retrieved 2017-04-04.