ਵਿਸਵਾਵਾ ਸ਼ਿੰਬੋਰਸਕਾ
ਦਿੱਖ
ਮਾਰੀਆ ਵਿਸਵਾਵਾ ਅੱਨਾ ਸ਼ਿੰਬੋਰਸਕਾ | |
---|---|
ਜਨਮ | ਪ੍ਰੋਵੈਂਟ, ਪੋਲੈਂਡ (now Kórnik, ਪੋਲੈਂਡ) | 2 ਜੁਲਾਈ 1923
ਮੌਤ | 1 ਫਰਵਰੀ 2012 ਕਰਾਕੋ, ਪੋਲੈਂਡ | (ਉਮਰ 88)
ਕਿੱਤਾ |
|
ਰਾਸ਼ਟਰੀਅਤਾ | ਪੋਲਿਸ਼ |
ਪ੍ਰਮੁੱਖ ਅਵਾਰਡ |
|
ਜੀਵਨ ਸਾਥੀ | Adam Włodek (1948–1954; divorced) |
ਮਾਰੀਆ ਵਿਸਵਾਵਾ ਅੱਨਾ ਸ਼ਿੰਬੋਰਸਕਾ[1][2], Polish: Maria Wisława Anna Szymborska (2 ਜੁਲਾਈ 1923 – 1 ਫ਼ਰਵਰੀ 2012) ਪੋਲਿਸ਼ ਭਾਸ਼ਾ ਦੀ ਕਵਿਤਰੀ, ਨਿਬੰਧਕਾਰ ਅਤੇ ਅਨੁਵਾਦਕ ਸੀ, ਜਿਸ ਨੂੰ 1996 ਵਿੱਚ ਉਸ ਨੂੰ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ, ਕੀਤਾ ਗਿਆ ਸੀ। ਉਸ ਨੂੰ ਕਵਿਤਾ ਦਾ ਮੋਜਾਰਟ ਕਿਹਾ ਜਾਂਦਾ ਹੈ।
ਹਵਾਲੇ
[ਸੋਧੋ]- ↑ Jarosław Malesiński Wspomnienie. mieczewo.com. 2012-02-02. [dostęp 2012-02-11].
- ↑ Violetta Szostak Szymborscy – burzliwe fortuny obroty gazeta.pl, 2012-02-09. [dostęp 2012-02-11].