ਗ਼ੁਲਾਮ ਭੀਕ ਨੈਰੰਗ
ਦਿੱਖ
ਸੱਯਦ ਗੁਲਾਮ ਭੀਕ ਨਾਇਰੰਗ (26 ਸਤੰਬਰ 1876 – 16 ਅਕਤੂਬਰ 1952) ਇੱਕ ਪ੍ਰਸਿੱਧ ਵਕੀਲ, ਕਵੀ ਅਤੇ ਪਾਕਿਸਤਾਨ ਅੰਦੋਲਨ ਦਾ ਆਗੂ ਸੀ। ਉਹ 1938 ਤੋਂ 1942 ਤੱਕ ਆਲ ਇੰਡੀਆ ਮੁਸਲਿਮ ਲੀਗ ਦਾ ਡਿਪਟੀ ਲੀਡਰ ਸੀ, ਅਤੇ ਅਪ੍ਰੈਲ, 1950 ਵਿੱਚ ਪਾਕਿਸਤਾਨ ਦੀ ਸੰਵਿਧਾਨ ਸਭਾ ਵਿੱਚ ਨਿਯੁਕਤ ਕੀਤਾ ਗਿਆ ਸੀ।[1][2]
ਹਵਾਲੇ
[ਸੋਧੋ]- ↑ "DAWN - Features; August 21, 2002 (Iqbal, Nairang & Nadir Kakorvi - includes profile of Ghulam Bhik Nairang)". Dawn (newspaper). 21 August 2002. Retrieved 23 May 2018.
- ↑ "CHANGES MEMBERS FIRST CONSTITUTE ASSEMBLY FROM JULY 1949-1954" (PDF). National Archives (Pakistan).