ਸਮੱਗਰੀ 'ਤੇ ਜਾਓ

ਪੈਨ (ਨਾਵਲ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੈਨ
ਤਸਵੀਰ:PanHamsun.jpg
ਲੇਖਕਨੱਟ ਹੈਮਸਨ
ਮੂਲ ਸਿਰਲੇਖPan
ਅਨੁਵਾਦਕSverre Lyngstad
James McFarlane
ਦੇਸ਼ਨਾਰਵੇ
ਭਾਸ਼ਾਡੈਨਿਸ਼
ਵਿਧਾਨਾਵਲ
ਪ੍ਰਕਾਸ਼ਕGyldendal Norsk Forlag
Farrar, Straus and Giroux
Penguin Classics
ਪ੍ਰਕਾਸ਼ਨ ਦੀ ਮਿਤੀ
1894 (ਨਾਰਵੇ)
1921 (ਯੁਐਸਏ)
ਮੀਡੀਆ ਕਿਸਮਪ੍ਰਿੰਟ
ਸਫ਼ੇ192
ਤੋਂ ਪਹਿਲਾਂNy Jord 
ਤੋਂ ਬਾਅਦVed Rigets Port 

ਪੈਨ ਨਾਵਲ ਨੋਬਲ ਇਨਾਮ ਵਿਜੇਤਾ ਨਾਵਲਕਾਰ ਨੱਟ ਹੈਮਸਨ ਦਾ 2021 ਵਿੱਚ ਲਿਖਿਆ ਡੈਨਿਸ਼ ਨਾਵਲ ਹੈ। ਇਹ ਨਾਵਲ ਪੈਨ ਨਾਮੀ ਦੇਵਤਾ ਦੀ ਮਿੱਥ ਨੂੰ ਜ਼ਿਹਨ ਵਿੱਚ ਰੱਖਕੇ ਰਚਿਆ ਗਿਆ ਹੈ। ਨਾਵਲ ਵਿੱਚ ਨਾਇਕ ਸ਼ਹਿਰੀ ਜ਼ਿੰਦਗੀ ਦੀ ਭੱਜ-ਦੌੜ ਤੋਂ ਦੂਰ ਜਾਕੇ ਜੰਗਲ ਵਿੱਚ ਰਹਿਣ ਨੂੰ ਤਰਹੀਜ਼ ਦਿੰਦਾ ਹੈ। ਉਸਦੇ ਇਕੱਲ ਅਤੇ ਇਕਾਂਤ ਦੇ ਛਿਣਾਂ ਦਾ ਅਹਿਸਾਸ, ਉਸਦੇ ਪਲ ਪਲ ਦੇ ਵੇਰਵੇ ਬੜੇ ਬਾਰੀਕਬੀਨੀ ਵਿੱਚ ਪਕੜਿਆ ਗਿਆ ਹੈ।

ਪੰਜਾਬੀ ਵਿੱਚ ਦਾ ਅਨੁਵਾਦ ਭਾਸ਼ਾ ਵਿਭਾਗ, ਪੰਜਾਬ ਤੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਵਜੋਂ ਰਿਟਾਇਰ ਹੋ ਚੁੱਕੇ ਸ: ਗੁਰਦੇਵ ਸਿੰਘ ਨੇ ਕੀਤਾ ਹੈ। ਇਹ ਨਾਵਲ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਆਸਾਨੀ ਨਾਲ ਮਿਲ ਜਾਂਦਾ ਹੈ।

ਹਵਾਲੇ

[ਸੋਧੋ]

[1]

  1. Arne Lunde, "Knut Hamsun at the movies in transnational contexts", Nordlit, vol. 25, pp. 43-49 (2009).