ਸਮੱਗਰੀ 'ਤੇ ਜਾਓ

ਡਿਜ਼ਨੀ+ ਹੌਟਸਟਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਿਜ਼ਨੀ+ ਹੌਟਸਟਾਰ
ਸਾਈਟ ਦੀ ਕਿਸਮ
OTT ਵੀਡੀਓ ਸਟ੍ਰੀਮਿੰਗ ਪਲੇਟਫਾਰਮ
ਮੂਲ ਦੇਸ਼
ਸੇਵਾ ਦਾ ਖੇਤਰ
ਮਾਲਕਨੋਵੀ ਡਿਜੀਟਲ ਐਂਟਰਟੇਨਮੈਂਟ (ਡਿਜ਼ਨੀ ਸਟਾਰ)
ਪ੍ਰਧਾਨਕੇ ਮਾਧਵਨ[1]
ਹੋਲਡਿੰਗ ਕੰਪਨੀਡਿਜ਼ਨੀ ਮੀਡੀਆ ਅਤੇ ਮਨੋਰੰਜਨ ਵੰਡ
ਵੈੱਬਸਾਈਟhotstar.com
ਰਜਿਸਟ੍ਰੇਸ਼ਨਲੋੜੀਂਦਾ[lower-alpha 1]
ਵਰਤੋਂਕਾਰIncrease 61.3 ਮਿਲੀਅਨ (ਪੇਡ; 1 ਅਕਤੂਬਰ 2022 ਤੋਂ)[2]
300 ਮਿਲੀਅਨ ਸਰਗਰਮ ਉਪਭੋਗਤਾ (ਮਈ 2020)[3]
ਜਾਰੀ ਕਰਨ ਦੀ ਮਿਤੀ
  • 11 ਫਰਵਰੀ 2015 (2015-02-11) (ਹੌਟਸਟਾਰ ਦੇ ਤੌਰ 'ਤੇ)
  • 3 ਅਪ੍ਰੈਲ 2020 (ਡਿਜ਼ਨੀ+ ਹੌਟਸਟਾਰ ਦੇ ਤੌਰ 'ਤੇ)
ਮੌਜੂਦਾ ਹਾਲਤਕਿਰਿਆਸ਼ੀਲ

ਡਿਜ਼ਨੀ+ ਹੌਟਸਟਾਰ ਜਾਂ ਹੌਟਸਟਾਰ ਇੱਕ ਡਿਜ਼ੀਟਲ ਅਤੇ ਮੋਬਾਇਲ ਮਨੋਰੰਜਨ ਸਾਧਨ ਹੈ ਜਿਸਨੂੰ "ਨੋਵੀ ਡਿਜ਼ੀਟਲ ਇੰਟਰਟੇਨਮੈਂਟ ਪ੍ਰਾਈਵੇਟ ਲਿਮਿਟਿਡ" ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ।

ਇਤਿਹਾਸ

[ਸੋਧੋ]

ਹੋਟਸਟਾਰ ਨੂੰ ਕ੍ਰਿਕਟ ਵਰਡ ਕੱਪ 2015 ਤੋਂ ਥੋੜਾ ਸਮਾਂ ਪਹਿਲਾਂ ਫ਼ਰਵਰੀ 2015 ਵਿੱਚ ਲਾਂਚ ਕੀਤਾ ਗਿਆ। ਸ਼ੁਰੂ ਵਿੱਚ ਇਸ ਦਾ ਮਕਸਦ ਮੋਬਾਇਲ ਫੋਨ ਉੱਪਰ ਐਪਲੀਕੇਸ਼ਨ ਰਾਹੀਂ ਵਰਡ ਕੱਪ ਦੇ ਨਾਲ ਨਾਲ ਕੁਝ ਮਨੋਰੰਜਨ ਤੱਤ ਪੇਸ਼ ਕਰਨਾ ਸੀ।

ਦਰਸ਼ਕ ਸਮਗਰੀ

[ਸੋਧੋ]

ਹੋਟਸਟਾਰ ਉੱਪਰ ਦਰਸ਼ਕ ਸਾਰੇ ਸਟਾਰ ਚੈਨਲਾਂ ਦੇ ਸ਼ੋ ਇੱਕ ਇਕ ਦਿਨ ਬਾਅਦ ਦੇਖ ਸਕਦੇ ਹਨ। ਐਪਲੀਕੇਸ਼ਨ ਨਾਲ ਨਾਲ ਕ੍ਰਿਕਟ ਟੂਰਨਾਮੈਂਟ, ਅਤੇ ਹੋਰ ਖੇਡਾਂ ਜਿਵੇਂ ਕਬੱਡੀ ਲੀਗ, ਇੰਡੀਅਨ ਸੁਪਰ ਲੀਗ, ਦੇ ਪ੍ਰਸਤਾਵ ਦਿੰਦੀ ਰਹਿੰਦੀ ਹੈ। ਇਸ ਉੱਪਰ ਇਸ ਗਰੁੱਪ ਦੇ ਸਾਰੇ ਚੈਨਲਾਂ ਦੇ ਨਵੇਂ ਅਤੇ ਪੁਰਾਣੇ ਪ੍ਰੋਗਰਾਮ ਦੇਖੇ ਜਾ ਸਕਦੇ ਹਨ ਜਿਵੇਂ - ਸਟਾਰ ਪਲੱਸ, ਲਾਈਫ ਓਕੇ, ਚੈਨਲ ਵੀ, ਮਾਂ ਟੀਵੀ, ਸਟਾਰ ਵਿਜੇ, ਸਟਾਰ ਜਲਸਾ

ਸ਼ੁਰੂਆਤ

[ਸੋਧੋ]

     Available as Disney+ Hotstar     Available as Hotstar     Confirmed launch      Third-party distribution
ਸ਼ੁਰੂਆਤ - ਡਿਜ਼ਨੀ+ ਹੌਟਸਟਾਰ ਤੌਰ ਤੇ
ਰਿਲੀਜ਼ ਦੀ ਮਿਤੀ ਦੇਸ਼/ਖੇਤਰ ਰਿਲੀਜ਼ ਪਾਰਟਨਰ
ਭਾਰਤ ਕੋਈ ਨਹੀਂ
5 ਸਤੰਬਰ 2020 ਇੰਡੋਨੇਸ਼ੀਆ
  • ਟੈਲਕੋਮਸਲ
  • ਟੈਲਕਾਮ ਇੰਡੋਨੇਸ਼ੀਆ[4]
1 ਜੂਨ 2021 ਮਲੇਸ਼ੀਆ
  • ਐਸਟ੍ਰੋ (ਟੈਲੀਵਿਜ਼ਨ)
  • ਯੂਨੀਫਾਈ (ਯੂਨੀਫਾਈ ਟੀਵੀ)[5][6]
30 ਜੂਨ 2021 ਥਾਈਲੈਂਡ ਏਆਈਐਸ
Early 2023 ਵੀਅਤਨਾਮ TBA
ਸ਼ੁਰੂਆਤ - ਹੌਟਸਟਾਰ ਤੌਰ ਤੇ
ਰਿਲੀਜ਼ ਦੀ ਮਿਤੀ ਦੇਸ਼/ਖੇਤਰ ਰਿਲੀਜ਼ ਪਾਰਟਨਰ
4 ਸਤੰਬਰ 2017 ਕੈਨੇਡਾ ਕੋਈ ਨਹੀਂ
ਸੰਯੁਕਤ ਰਾਜ[lower-alpha 4]
13 ਸਤੰਬਰ 2018 ਯੂਨਾਈਟਡ ਕਿੰਗਡਮ
1 ਨਵੰਬਰ 2020 ਸਿੰਗਾਪੁਰ ਸਟਾਰਹੱਬ

ਹਵਾਲੇ

[ਸੋਧੋ]
  1. "K Madhavan named as President of the Walt Disney Company India and Star India". The Hindu Business Line. 14 April 2022. Archived from the original on 30 Jul 2022. Retrieved 30 Jul 2022.
  2. "Q4 - FY 22 Earning Report" (PDF).
  3. "Disney+ Hotstar has about 8 million subscribers". TechCrunch. 9 April 2020. Archived from the original on 9 April 2020. Retrieved 9 April 2020.
  4. Astutik, Yuni (30 September 2021). "Disney+ Hotstar & IndiHome Kerjasama Hadirkan 7 Ribu Konten". CNBC Indonesia (in ਇੰਡੋਨੇਸ਼ੀਆਈ). Retrieved 1 October 2021.
  5. DISNEY+ HOTSTAR AND OTHER TOP-NOTCH INTERNATIONAL AND LOCAL CONTENT WILL ROCK MALAYSIAN SCREENS VIA UNIFI TV'S COMPREHENSIVE CONTENT OFFERING! (Press release). April 22, 2022. Archived from the original on ਮਈ 31, 2022. https://web.archive.org/web/20220531084254/https://www.tm.com.my/Newsroom/Pages/DISNEY+-HOTSTAR-AND-OTHER-TOP-NOTCH-INTERNATIONAL-AND-LOCAL-CONTENT-WILL-ROCK-MALAYSIAN-SCREENS-VIA-UNIFI-TV%E2%80%99S-COMPREHENSIV.aspx. Retrieved April 23, 2022. 
  6. Chapree, Chief (2022-04-22). "Disney+ Hotstar Is Coming To unifi TV This May". Lowyat.net. Retrieved 2022-04-23.


ਹਵਾਲੇ ਵਿੱਚ ਗ਼ਲਤੀ:<ref> tags exist for a group named "lower-alpha", but no corresponding <references group="lower-alpha"/> tag was found