ਕੇ. ਸਿਵਾ ਰੈਡੀ
ਦਿੱਖ
ਕੇ ਸਿਵਾ ਰੈੱਡੀ ਭਾਰਤ ਦਾ ਇੱਕ ਤੇਲਗੂ ਕਵੀ ਹੈ ਜਿਸਨੇ ਆਪਣੀ ਕਾਵਿ ਰਚਨਾ ਮੋਹਨਾ-ਓ-ਮੋਹਨਾ[1] ਲਈ 1996 ਵਿੱਚ ਤੇਲਗੂ ਵਿੱਚ ਸਾਹਿਤ ਅਕਾਦਮੀ ਅਵਾਰਡ[2] ਜਿੱਤਿਆ ਸੀ ਅਤੇ 2018 ਵਿੱਚ ਉਸਦੇ ਕਾਵਿ ਸੰਗ੍ਰਹਿ ਪੱਕਾਕੀ ਓਟੀਗਿਲਾਈਟ ਲਈ ਸਰਸਵਤੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ।[3]
ਕੈਰੀਅਰ
[ਸੋਧੋ]ਕੇ. ਸਿਵਾ ਰੈੱਡੀ ਵਿਵੇਕ ਵਰਧਿਨੀ ਕਾਲਜ, ਹੈਦਰਾਬਾਦ ਦੇ ਸੇਵਾਮੁਕਤ ਪ੍ਰਿੰਸੀਪਲ ਹਨ ਅਤੇ ਉਨ੍ਹਾਂ ਨੇ ਉਥੇ ਪੈਂਤੀ ਸਾਲ ਅੰਗਰੇਜ਼ੀ ਪੜ੍ਹਾਈ। ਉਸਨੇ ਅਫ਼ਰੀਕੀ ਅਤੇ ਯੂਰਪੀ ਕਵਿਤਾਵਾਂ ਦਾ ਤੇਲਗੂ ਵਿੱਚ ਅਨੁਵਾਦ ਕੀਤਾ ਹੈ।
ਬਿਬਲੀਓਗ੍ਰਾਫੀ
[ਸੋਧੋ]ਕਵਿਤਾ
[ਸੋਧੋ]- ਆਮੇ ਈਵਰਾਇਤੇ ਮਾਤਰਮ, ਪਲਪਿਟਾ ਪ੍ਰਾਚੁਰਨਾਲੂ, ਹੈਦਰਾਬਾਦ 2009
- ਪੋਸਾਗਨੀਵਨੀ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 2008
- ਅਤਨੁ-ਚਰਿਤ੍ਰ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 2005
- ਵ੍ਰਤਲੇਖਨੀ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 2003
- ਅੰਤਰਜਨਮ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 2002
- ਕਵੀਸਮਯਮ, ਸਾਹਿਤ ਮਿੱਤਰਲੁ, ਵਿਜੇਵਾੜਾ, 2000
- ਜੈਤਰਯਾਤਰਾ, ਸਿਵਰੇਡੀ ਮਿਥਰੂਲੂ, ਹੈਦਰਾਬਾਦ 1999
- ਵਰਸ਼ਮ, ਵਰਸ਼ਮ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1999 ਨਾ ਕਲਾਲਾ ਨਦੀ ਅੰਚੁਨਾ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1997
- ਅਜੈਮ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1994
- ਸ਼ਿਵਰੇਡੀ ਕਵਿਤਾ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1991
- ਮੋਹਨਾ! ਓ ਮੋਹਨਾ!, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1988
- ਭਰਮਤੀ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1983
- ਨੇਤਰਾ ਧਨੁਸੂ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1978
- ਆਸੁਪਤਰਿਗੀਤਮ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1976
- ਚਾਰੀਆ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1975
- ਰਕਤਮ ਸੂਰਯੁਡੂ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1973[4]
ਅਵਾਰਡ ਅਤੇ ਸਨਮਾਨ
[ਸੋਧੋ]- ਤੇਲਗੂ ਵਿੱਚ ਸਾਹਿਤ ਅਕਾਦਮੀ ਅਵਾਰਡ, 1990
- ਸਰਸਵਤੀ ਸਨਮਾਨ ਅਵਾਰਡ, 2018
- ਸਿਧਾਰਥ ਕਲਾਪੀਠਮ ਪੁਰਸਕਾਰਮ
- ਡਾ. ਸੋਮਸੁੰਦਰ ਸਾਹਿਤ ਪੁਰਸਕਾਰ
- ਵਿਸਾਲਾ ਸਾਹਿਤ ਅਵਾਰਡ[5]
ਹਵਾਲੇ
[ਸੋਧੋ]- ↑ "sahitya-akademi.gov.in-Telugu".
- ↑ "K. Siva Reddy". Poetry International Rotterdam. Archived from the original on 23 ਅਪ੍ਰੈਲ 2019. Retrieved 23 April 2019.
{{cite web}}
: Check date values in:|archive-date=
(help) - ↑ "K Siva Reddy to get Saraswati Samman". Hindustan Times, New Delhi. Retrieved 23 April 2019.
- ↑ "Bibliography".
- ↑ "prakritifoundation.com".