ਸਮੱਗਰੀ 'ਤੇ ਜਾਓ

ਕੇ. ਸਿਵਾ ਰੈਡੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੇ ਸਿਵਾ ਰੈੱਡੀ ਭਾਰਤ ਦਾ ਇੱਕ ਤੇਲਗੂ ਕਵੀ ਹੈ ਜਿਸਨੇ ਆਪਣੀ ਕਾਵਿ ਰਚਨਾ ਮੋਹਨਾ-ਓ-ਮੋਹਨਾ[1] ਲਈ 1996 ਵਿੱਚ ਤੇਲਗੂ ਵਿੱਚ ਸਾਹਿਤ ਅਕਾਦਮੀ ਅਵਾਰਡ[2] ਜਿੱਤਿਆ ਸੀ ਅਤੇ 2018 ਵਿੱਚ ਉਸਦੇ ਕਾਵਿ ਸੰਗ੍ਰਹਿ ਪੱਕਾਕੀ ਓਟੀਗਿਲਾਈਟ ਲਈ ਸਰਸਵਤੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ।[3]

ਕੈਰੀਅਰ

[ਸੋਧੋ]

ਕੇ. ਸਿਵਾ ਰੈੱਡੀ ਵਿਵੇਕ ਵਰਧਿਨੀ ਕਾਲਜ, ਹੈਦਰਾਬਾਦ ਦੇ ਸੇਵਾਮੁਕਤ ਪ੍ਰਿੰਸੀਪਲ ਹਨ ਅਤੇ ਉਨ੍ਹਾਂ ਨੇ ਉਥੇ ਪੈਂਤੀ ਸਾਲ ਅੰਗਰੇਜ਼ੀ ਪੜ੍ਹਾਈ। ਉਸਨੇ ਅਫ਼ਰੀਕੀ ਅਤੇ ਯੂਰਪੀ ਕਵਿਤਾਵਾਂ ਦਾ ਤੇਲਗੂ ਵਿੱਚ ਅਨੁਵਾਦ ਕੀਤਾ ਹੈ।

ਬਿਬਲੀਓਗ੍ਰਾਫੀ

[ਸੋਧੋ]

ਕਵਿਤਾ

[ਸੋਧੋ]
  • ਆਮੇ ਈਵਰਾਇਤੇ ਮਾਤਰਮ, ਪਲਪਿਟਾ ਪ੍ਰਾਚੁਰਨਾਲੂ, ਹੈਦਰਾਬਾਦ 2009
  • ਪੋਸਾਗਨੀਵਨੀ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 2008
  • ਅਤਨੁ-ਚਰਿਤ੍ਰ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 2005
  • ਵ੍ਰਤਲੇਖਨੀ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 2003
  • ਅੰਤਰਜਨਮ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 2002
  • ਕਵੀਸਮਯਮ, ਸਾਹਿਤ ਮਿੱਤਰਲੁ, ਵਿਜੇਵਾੜਾ, 2000
  • ਜੈਤਰਯਾਤਰਾ, ਸਿਵਰੇਡੀ ਮਿਥਰੂਲੂ, ਹੈਦਰਾਬਾਦ 1999
  • ਵਰਸ਼ਮ, ਵਰਸ਼ਮ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1999 ਨਾ ਕਲਾਲਾ ਨਦੀ ਅੰਚੁਨਾ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1997
  • ਅਜੈਮ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1994
  • ਸ਼ਿਵਰੇਡੀ ਕਵਿਤਾ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1991
  • ਮੋਹਨਾ! ਓ ਮੋਹਨਾ!, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1988
  • ਭਰਮਤੀ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1983
  • ਨੇਤਰਾ ਧਨੁਸੂ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1978
  • ਆਸੁਪਤਰਿਗੀਤਮ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1976
  • ਚਾਰੀਆ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1975
  • ਰਕਤਮ ਸੂਰਯੁਡੂ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1973[4]

ਅਵਾਰਡ ਅਤੇ ਸਨਮਾਨ

[ਸੋਧੋ]
  • ਤੇਲਗੂ ਵਿੱਚ ਸਾਹਿਤ ਅਕਾਦਮੀ ਅਵਾਰਡ, 1990
  • ਸਰਸਵਤੀ ਸਨਮਾਨ ਅਵਾਰਡ, 2018
  • ਸਿਧਾਰਥ ਕਲਾਪੀਠਮ ਪੁਰਸਕਾਰਮ
  • ਡਾ. ਸੋਮਸੁੰਦਰ ਸਾਹਿਤ ਪੁਰਸਕਾਰ
  • ਵਿਸਾਲਾ ਸਾਹਿਤ ਅਵਾਰਡ[5]

ਹਵਾਲੇ

[ਸੋਧੋ]
  1. "sahitya-akademi.gov.in-Telugu".
  2. "K. Siva Reddy". Poetry International Rotterdam. Archived from the original on 23 ਅਪ੍ਰੈਲ 2019. Retrieved 23 April 2019. {{cite web}}: Check date values in: |archive-date= (help)
  3. "K Siva Reddy to get Saraswati Samman". Hindustan Times, New Delhi. Retrieved 23 April 2019.
  4. "Bibliography".
  5. "prakritifoundation.com".