ਵਿਆਕਰਨਿਕ ਸ਼੍ਰੇਣੀ
ਦਿੱਖ
ਵਿਆਕਰਨਿਕ ਸ਼੍ਰੇਣੀਆਂ |
---|
ਸਜੀਵਤਾ • ਪੱਖ • ਕਾਰਕ • ਅਸੀਂ ਅਤੇ ਆਪਾਂ • ਤੁਲਨਾ • ਫੋਕਸ • ਲਿੰਗ • ਸਨਮਾਨਸੂਚਕ • ਲਕਾਰ • ਅਵਸਥਾ • ਨਾਂਵ ਵਰਗ • ਵਚਨ • ਪੁਰਖ • ਕਾਲ • ਸਕਰਮਕਤਾ • ਸੰਯੋਜਕ ਸ਼ਕਤੀ • ਵਾਚ • ਚੇਸ਼ਠਾ |
ਵਿਆਕਰਨਿਕ ਸ਼੍ਰੇਣੀ ਕਿਸੇ ਭਾਸ਼ਾ ਦੀ ਵਿਆਕਰਨ ਵਿੱਚ ਮੌਜੂਦ ਇਕਾਈਆਂ ਦੇ ਵਿਸ਼ੇਸ਼ ਗੁਣਾਂ ਨੂੰ ਕਿਹਾ ਜਾਂਦਾ ਹੈ। ਕਿਸੇ ਵਿਆਕਰਨਿਕ ਸ਼੍ਰੇਣੀ ਦੇ ਕਈ ਸੰਭਾਵੀ ਕਿਸਮਾਂ ਹੋ ਸਕਦੀਆਂ ਹਨ ਜਿਹਨਾਂ ਨੂੰ ਗਰਾਮੀਮ ਵੀ ਕਿਹਾ ਜਾਂਦਾ ਹੈ। ਮਿਸਾਲ ਵਜੋਂ ਕਾਲ (ਵਰਤਮਾਨ, ਭੂਤ ਅਤੇ ਭਵਿੱਖ), ਲਿੰਗ (ਇਲਿੰਗ, ਪੁਲਿੰਗ, ਅਲਿੰਗ ਆਦਿ) ਅਤੇ ਵਚਨ (ਇੱਕ ਵਚਨ, ਦੋਵਚਨ, ਬਹੁਵਚਨ ਆਦਿ)।
ਅਸਲ ਵਿੱਚ ਵਿਆਕਰਨਿਕ ਸ਼੍ਰੇਣੀ ਵਿਆਕਰਨਿਕ ਇਕਾਈਆਂ ਦੀ ਰੂਪ-ਰੇਖਾ, ਵਿਆਕਰਨਿਕ ਅਰਥਾਂ ਅਤੇ ਰਚਨਾ ਨੂੰ ਪ੍ਰਭਾਵਿਤ ਕਰਦੀ ਹੈ।[1] ਮਿਸਾਲ ਵਜੋਂ ਨਾਂਵ ਸ਼੍ਰੇਣੀ ਦੇ ਕਿਸੇ ਸ਼ਬਦ ਦੇ ਪੁਲਿੰਗ-ਇੱਕ ਵਚਨ ਹੋਣ ਦਾ ਅਸਰ ਉਸ ਵਾਕ ਦੀ ਕਿਰਿਆ ਉੱਤੇ ਵੀ ਪੈਂਦਾ ਹੈ।
ਹਵਾਲੇ
[ਸੋਧੋ]- ↑ ਬੂਟਾ ਸਿੰਘ ਬਰਾੜ (2012). ਪੰਜਾਬੀ ਵਿਆਕਰਨ: ਸਿਧਾਂਤ ਅਤੇ ਵਿਹਾਰ. ਚੇਤਨਾ ਪ੍ਰਕਾਸ਼ਨ. pp. 28–30. ISBN 978-81-7883-496-0.
{{cite book}}
: Check|isbn=
value: checksum (help)