ਵਚਨ (ਵਿਆਕਰਨ)
Jump to navigation
Jump to search
ਵਿਆਕਰਨਿਕ ਸ਼੍ਰੇਣੀਆਂ |
---|
• Agency • ਸਜੀਵਤਾ • Associated motion • ਪੱਖ • ਕਾਰਕ • ਅਸੀਂ ਅਤੇ ਆਪਾਂ • ਤੁਲਨਾ • Definiteness • Evidentiality • ਫੋਕਸ • ਲਿੰਗ • ਸਨਮਾਨਸੂਚਕ • Mirativity • Modality • ਅਵਸਥਾ • ਨਾਂਵ ਵਰਗ • ਵਚਨ • ਪੁਰਖ • Polarity • Specificity • Telicity • ਕਾਲ • Topic • ਸਕਰਮਕਤਾ • ਸੰਯੋਜਕ ਸ਼ਕਤੀ • ਵਾਚ • ਚੇਸ਼ਠਾ |
ਭਾਸ਼ਾ ਵਿਗਿਆਨ ਵਿੱਚ, ਵਚਨ ਇੱਕ ਵਿਆਕਰਨਿਕ ਸ਼੍ਰੇਣੀ ਹੁੰਦੀ ਹੈ ਜੋ ਗਿਣਤੀ ਨਾਲ ਸੰਬੰਧਿਤ ਹੁੰਦੀ ਹੈ(ਜਿਵੇਂ "ਇੱਕ", "ਦੋ", "ਤਿੰਨ" ਅਤੇ "ਬਹੁਤ") ਅਤੇ ਇਸਦਾ ਅਸਰ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ ਸ਼੍ਰੇਣੀ ਦੇ ਸ਼ਬਦਾਂ ਵਿੱਚ ਦੇਖਣ ਨੂੰ ਮਿਲਦਾ ਹੈ।[1] ਪੰਜਾਬੀ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਦੋ ਵਚਨ ਹਨ; ਇੱਕ ਵਚਨ ਅਤੇ ਬਹੁਵਚਨ।[2] ਕੁਝ ਭਾਸ਼ਾਵਾਂ ਵਿੱਚ ਦੋ ਵਚਨ ਅਤੇ ਤਿੰਨ ਵਚਨ ਵੀ ਵੇਖਣ ਨੂੰ ਮਿਲਦੇ ਹਨ।
ਵਿਆਕਰਨਿਕ ਵਚਨ ਦਾ ਨਾਂਵਾਂ ਦੇ ਅਸਲੀ ਵਚਨ ਨਾਲ ਸਿੱਧਾ ਸਿੱਧਾ ਸੰਬੰਧ ਨਹੀਂ ਹੈ। ਪੰਜਾਬੀ ਵਿੱਚ ਇਕੱਠਵਾਚੀ ਨਾਂਵਾਂ ਇੱਕ ਵਚਨ ਹਨ ਪਰ ਅਸਲ ਵਿੱਚ ਇਹ ਇੱਕ ਤੋਂ ਵੱਧ ਵਸਤਾਂ, ਵਿਅਕਤੀਆਂ, ਜੀਵਾਂ ਆਦਿ ਵੱਲ ਸੰਕੇਤ ਕਰਦੇ ਹਨ।[2] ਮਿਸਾਲ ਵਜੋਂ ਪਰਿਵਾਰ, ਝੁੰਡ, ਕਬੀਲਾ, ਡਾਰ ਆਦਿ।
ਹਵਾਲੇ[ਸੋਧੋ]
- ↑ "What is Number?", Dictionary of Linguistic Terms, SIL, http://www.sil.org/linguistics/GlossaryOfLinguisticTerms/WhatIsNumber.htm.
- ↑ 2.0 2.1 ਬੂਟਾ ਸਿੰਘ ਬਰਾੜ (2012). ਪੰਜਾਬੀ ਵਿਆਕਰਨ: ਸਿਧਾਂਤ ਅਤੇ ਵਿਹਾਰ. ਚੇਤਨਾ ਪ੍ਰਕਾਸ਼ਨ. pp. 30–31. ISBN 978-81-7883-496-0 Check
|isbn=
value: checksum (help).