ਮਾਲਤੀ ਰਾਏ
ਦਿੱਖ
ਮਾਲਤੀ ਰਾਏ ਇੱਕ ਭਾਰਤੀ ਅਧਿਆਪਕ ਅਤੇ ਸਿਆਸਤਦਾਨ ਹੈ ਜੋ ਭੋਪਾਲ ਦੀ ਮੇਅਰ[1][2][3][4] ਅਤੇ ਭੋਪਾਲ ਦੀ ਭਾਰਤੀ ਜਨਤਾ ਪਾਰਟੀ ਦੀ ਪ੍ਰਧਾਨ ਵਜੋਂ ਸੇਵਾ ਨਿਭਾ ਰਹੀ ਹੈ।[5] ਉਸ ਨੂੰ ਭਾਰਤੀ ਜਨਤਾ ਪਾਰਟੀ ਨੇ ਭੋਪਾਲ ਦੀ ਮੇਅਰ ਲਈ ਨਾਮਜ਼ਦ ਕੀਤਾ ਸੀ।[6][7] ਉਹ ਭੋਪਾਲ ਦੀ ਪਹਿਲੀ ਮਹਿਲਾ ਮੇਅਰ ਹੈ।[8][9][10]
ਮਾਲਤੀ ਰਾਏ | |
---|---|
मालती राय | |
ਭੋਪਾਲ ਦੇ ਮੇਅਰ | |
ਦਫ਼ਤਰ ਸੰਭਾਲਿਆ 8 ਜੁਲਾਈ 2022 | |
ਨਿੱਜੀ ਜਾਣਕਾਰੀ | |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਪੇਸ਼ਾ | ਅਧਿਆਪਕ, ਰਾਜਨੇਤਾ |
ਨਿੱਜੀ ਜੀਵਨ
[ਸੋਧੋ]ਉਸ ਦਾ ਜਨਮ ਬੀਨਾ ਵਿੱਚ ਹੋਇਆ ਸੀ। 1980 ਵਿੱਚ, ਉਸਨੇ ਮੁੰਨਾਲਾਲ ਰਾਏ ਨਾਲ ਵਿਆਹ ਕੀਤਾ ਜੋ ਇੱਕ ਕਿਸਾਨ ਸੀ।[11] ਉਸਨੇ 2004 ਤੋਂ 2009 ਤੱਕ ਅਸ਼ੋਕਾ ਗਾਰਡਨ, ਭੋਪਾਲ[12][13][14] ਕੌਂਸਲਰ ਵਜੋਂ ਵੀ ਕੰਮ ਕੀਤਾ। ਜੁਲਾਈ 2022 ਵਿੱਚ, ਉਹ ਭੋਪਾਲ ਦੀ ਪਹਿਲੀ ਨਾਗਰਿਕ ਬਣ ਗਈ।[15]
ਹਵਾਲੇ
[ਸੋਧੋ]- ↑ "मालती राय का टीचर से भोपाल महापौर तक का सफर". Dainik Bhaskar.
- ↑ "Bhopal Mayor Malti Rai, 85 corporators administered oath". Free Press Journal (in ਅੰਗਰੇਜ਼ੀ). Retrieved 2022-10-01.
- ↑ "Mayor Malti Rai Takes Oath Of Office". The Times of India (in ਅੰਗਰੇਜ਼ੀ). Retrieved 2022-10-01.
- ↑ "MP News: भोपाल में मालती राय ने महापौर पद की शपथ ली, पार्षदों को शिवराज की नसीहत- जनता से चिढ़ना मत". Amar Ujala (in ਹਿੰਦੀ). Retrieved 2022-10-01.
- ↑ "भोपाल महापौर". Bhopal Municipal Corporation (in ਹਿੰਦੀ). Retrieved 2022-10-01.
- ↑ "बीजेपी प्रत्याशी मालती राय ने दाखिल किया नामांकन, CM शिवराज और वीडी शर्मा भी रहें मौजूद". ABP News (in ਹਿੰਦੀ). 2022-06-17. Retrieved 2022-10-01.
- ↑ "Malti Rai is BJP's Mayor candidate from Bhopal". The Hitavada (in ਅੰਗਰੇਜ਼ੀ). Retrieved 2022-10-01.
- ↑ "After MP & MLA, Bhopal now has a woman mayor". The Times of India (in ਅੰਗਰੇਜ਼ੀ). Retrieved 2022-10-01.
- ↑ "After MP-MLA, now women mayor in Bhopal, history made as soon as Malti Rai took oath, know how?". News Day Express (in ਅੰਗਰੇਜ਼ੀ (ਅਮਰੀਕੀ)). 2022-08-07. Archived from the original on 2022-10-01. Retrieved 2022-10-01.
- ↑ "सांसद-विधायक के बाद भोपाल में अब महिला मेयर, मालती राय के शपथ लेते ही बना इतिहास, जानिए कैसे?". Navbharat Times (in ਹਿੰਦੀ). Retrieved 2022-10-01.
- ↑ "भोपाल की तीसरी महिला मेयर चुनी गई हैं मालती, गांव में खुशी का माहौल". Dainik Bhaskar.
- ↑ "कौन है मालती राय, जिन्हें बीजेपी ने बनाया महापौर प्रत्याशी". Bansal News (in ਹਿੰਦੀ). 2022-06-14. Archived from the original on 2022-10-01. Retrieved 2022-10-01.
- ↑ "MP Local Body Election: भोपाल महापौर प्रत्याशी मालती राय एक बार रही है पार्षद, 1985 से है सक्रिय सदस्य". Amar Ujala (in ਹਿੰਦੀ). Retrieved 2022-10-01.
- ↑ "It is Malti Rai Vs Vibha Patel in Bhopal". The Pioneer (in ਅੰਗਰੇਜ਼ੀ). Retrieved 2022-10-01.
- ↑ "MP: Will have a dedicated cell number for women to share their problems with me: Bhopal mayor elect". Free Press Journal (in ਅੰਗਰੇਜ਼ੀ). Retrieved 2022-10-01.