ਮਾਲਤੀ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਲਤੀ ਰਾਏ ਇੱਕ ਭਾਰਤੀ ਅਧਿਆਪਕ ਅਤੇ ਸਿਆਸਤਦਾਨ ਹੈ ਜੋ ਭੋਪਾਲ ਦੀ ਮੇਅਰ[1][2][3][4] ਅਤੇ ਭੋਪਾਲ ਦੀ ਭਾਰਤੀ ਜਨਤਾ ਪਾਰਟੀ ਦੀ ਪ੍ਰਧਾਨ ਵਜੋਂ ਸੇਵਾ ਨਿਭਾ ਰਹੀ ਹੈ।[5] ਉਸ ਨੂੰ ਭਾਰਤੀ ਜਨਤਾ ਪਾਰਟੀ ਨੇ ਭੋਪਾਲ ਦੀ ਮੇਅਰ ਲਈ ਨਾਮਜ਼ਦ ਕੀਤਾ ਸੀ।[6][7] ਉਹ ਭੋਪਾਲ ਦੀ ਪਹਿਲੀ ਮਹਿਲਾ ਮੇਅਰ ਹੈ।[8][9][10]

ਮਾਲਤੀ ਰਾਏ
मालती राय
ਭੋਪਾਲ ਦੇ ਮੇਅਰ
ਦਫ਼ਤਰ ਸੰਭਾਲਿਆ
8 ਜੁਲਾਈ 2022
ਨਿੱਜੀ ਜਾਣਕਾਰੀ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਪੇਸ਼ਾਅਧਿਆਪਕ, ਰਾਜਨੇਤਾ

ਨਿੱਜੀ ਜੀਵਨ[ਸੋਧੋ]

ਉਸ ਦਾ ਜਨਮ ਬੀਨਾ ਵਿੱਚ ਹੋਇਆ ਸੀ। 1980 ਵਿੱਚ, ਉਸਨੇ ਮੁੰਨਾਲਾਲ ਰਾਏ ਨਾਲ ਵਿਆਹ ਕੀਤਾ ਜੋ ਇੱਕ ਕਿਸਾਨ ਸੀ।[11] ਉਸਨੇ 2004 ਤੋਂ 2009 ਤੱਕ ਅਸ਼ੋਕਾ ਗਾਰਡਨ, ਭੋਪਾਲ[12][13][14] ਕੌਂਸਲਰ ਵਜੋਂ ਵੀ ਕੰਮ ਕੀਤਾ। ਜੁਲਾਈ 2022 ਵਿੱਚ, ਉਹ ਭੋਪਾਲ ਦੀ ਪਹਿਲੀ ਨਾਗਰਿਕ ਬਣ ਗਈ।[15]

ਹਵਾਲੇ[ਸੋਧੋ]

  1. "मालती राय का टीचर से भोपाल महापौर तक का सफर". Dainik Bhaskar.
  2. "Bhopal Mayor Malti Rai, 85 corporators administered oath". Free Press Journal (in ਅੰਗਰੇਜ਼ੀ). Retrieved 2022-10-01.
  3. "Mayor Malti Rai Takes Oath Of Office". The Times of India (in ਅੰਗਰੇਜ਼ੀ). Retrieved 2022-10-01.
  4. "MP News: भोपाल में मालती राय ने महापौर पद की शपथ ली, पार्षदों को शिवराज की नसीहत- जनता से चिढ़ना मत". Amar Ujala (in ਹਿੰਦੀ). Retrieved 2022-10-01.
  5. "भोपाल महापौर". Bhopal Municipal Corporation (in ਹਿੰਦੀ). Retrieved 2022-10-01.
  6. "बीजेपी प्रत्‍याशी मालती राय ने दाखिल किया नामांकन, CM शिवराज और वीडी शर्मा भी रहें मौजूद". ABP News (in ਹਿੰਦੀ). 2022-06-17. Retrieved 2022-10-01.
  7. "Malti Rai is BJP's Mayor candidate from Bhopal". The Hitavada (in ਅੰਗਰੇਜ਼ੀ). Retrieved 2022-10-01.
  8. "After MP & MLA, Bhopal now has a woman mayor". The Times of India (in ਅੰਗਰੇਜ਼ੀ). Retrieved 2022-10-01.
  9. "After MP-MLA, now women mayor in Bhopal, history made as soon as Malti Rai took oath, know how?". News Day Express (in ਅੰਗਰੇਜ਼ੀ (ਅਮਰੀਕੀ)). 2022-08-07. Retrieved 2022-10-01.
  10. "सांसद-विधायक के बाद भोपाल में अब महिला मेयर, मालती राय के शपथ लेते ही बना इतिहास, जानिए कैसे?". Navbharat Times (in ਹਿੰਦੀ). Retrieved 2022-10-01.
  11. "भोपाल की तीसरी महिला मेयर चुनी गई हैं मालती, गांव में खुशी का माहौल". Dainik Bhaskar.
  12. "कौन है मालती राय, जिन्हें बीजेपी ने बनाया महापौर प्रत्याशी". Bansal News (in ਹਿੰਦੀ). 2022-06-14. Archived from the original on 2022-10-01. Retrieved 2022-10-01.
  13. "MP Local Body Election: भोपाल महापौर प्रत्याशी मालती राय एक बार रही है पार्षद, 1985 से है सक्रिय सदस्य". Amar Ujala (in ਹਿੰਦੀ). Retrieved 2022-10-01.
  14. "It is Malti Rai Vs Vibha Patel in Bhopal". The Pioneer (in ਅੰਗਰੇਜ਼ੀ). Retrieved 2022-10-01.
  15. "MP: Will have a dedicated cell number for women to share their problems with me: Bhopal mayor elect". Free Press Journal (in ਅੰਗਰੇਜ਼ੀ). Retrieved 2022-10-01.