ਜਸਵਿੰਦਰ ਸਿੰਘ ਬਰਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਸਵਿੰਦਰ ਸਿੰਘ ਬਰਾੜ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ[1]
ਦਫ਼ਤਰ ਵਿੱਚ
16 ਮਾਰਚ 1972 – 2 ਅਕਤੂਬਰ 1972
ਤੋਂ ਪਹਿਲਾਂਹਰਿੰਦਰ ਸਿੰਘ
ਤੋਂ ਬਾਅਦਪਰਕਾਸ਼ ਸਿੰਘ ਬਾਦਲ
ਹਲਕਾਕੋਟਕਪੂਰਾ
ਪੰਜਾਬ ਵਿਧਾਨ ਸਭਾ ਦਾ ਮੈਂਬਰ[2]
ਦਫ਼ਤਰ ਵਿੱਚ
1972–1980
ਤੋਂ ਪਹਿਲਾਂਹਰਚਰਨ ਸਿੰਘ
ਤੋਂ ਬਾਅਦਭਗਵਾਨ ਦਾਸ
ਹਲਕਾਕੋਟਕਪੂਰਾ
ਸਹਿਕਾਰਤਾ ਮੰਤਰੀ,ਪੰਜਾਬ ਸਰਕਾਰ
ਦਫ਼ਤਰ ਵਿੱਚ
23 ਜੂਨ 1977 – 12 ਫਰਵਰੀ 1980
ਨਿੱਜੀ ਜਾਣਕਾਰੀ
ਜਨਮ(1938-05-18)18 ਮਈ 1938
ਫ਼ਰੀਦਕੋਟ, ਬਰਤਾਨਵੀ ਭਾਰਤ (ਹੁਣ ਪੰਜਾਬ, ਭਾਰਤ)
ਮੌਤ2 ਅਪ੍ਰੈਲ 1993(1993-04-02) (ਉਮਰ 54)
ਸੰਧਵਾਂ, ਫ਼ਰੀਦਕੋਟ, ਪੰਜਾਬ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਜੀਵਨ ਸਾਥੀਮਨਜੀਤ ਕੌਰ
ਮਾਪੇਸ. ਕਰਨੈਲ ਸਿੰਘ

ਜਸਵਿੰਦਰ ਸਿੰਘ ਬਰਾੜ ਇੱਕ ਭਾਰਤੀ ਸਿਆਸਤਦਾਨ ਸਨ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਮੰਤਰਾਲੇ (1977-80) ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਨ।

ਜਸਵਿੰਦਰ ਸਿੰਘ ਬਰਾੜ ਇੱਕ ਪੰਜਾਬੀ ਸਿਆਸਤਦਾਨ ਸਨ ਜੋ 1972 ਅਤੇ ਫਿਰ 1977 ਵਿੱਚ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਜਿੱਤ ਕੇ ਦੋ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ। 1972 ਵਿਚ ਉਹ ਵਿਰੋਧੀ ਧਿਰ ਦੇ ਨੇਤਾ ਬਣੇ ਪਰ ਹਾਈਕਮਾਂਡ ਨਾਲ ਮਤਭੇਦਾਂ ਕਾਰਨ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਉਸ ਦੀ ਥਾਂ ਲਈ।

1977 ਵਿਚ ਜਦੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਉਹ ਸਹਿਕਾਰਤਾ ਮੰਤਰੀ ਬਣੇ ਅਤੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਦਾ ਐਲਾਨ ਹੋਣ ਤੱਕ ਇਸ ਅਹੁਦੇ 'ਤੇ ਰਹੇ।[3]

ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ।

ਹਵਾਲੇ[ਸੋਧੋ]

  1. page 200 of Punjab Vidhan Sabha Compendium. Punjab Legislative Assembly. Retrieved on 22 July 2019.
  2. Punjab assembly constituency-Kotkapura
  3. Parkash Singh Badal: Chief Minister of Punjab – Google Books