ਅਲਵਲ ਝੀਲ
ਦਿੱਖ
ਅਲਵਲ ਝੀਲ | |
---|---|
ਸਥਿਤੀ | ਹੈਦਰਾਬਾਦ |
ਗੁਣਕ | 17°30′28″N 78°30′41″E / 17.50778°N 78.51139°E |
Type | ਸਰੋਵਰ |
Basin countries | ਭਾਰਤ |
Settlements | ਸਿਕੰਦਰਾਬਾਦ, ਹੈਦਰਾਬਾਦ |
ਅਲਵਲ ਝੀਲ ਹੈਦਰਾਬਾਦ, ਭਾਰਤ ਦੇ ਨੇੜੇ ਇੱਕ ਇਨਸਾਨਾਂ ਵੱਲੋਂ ਬਣਾਈ ਗਈ ਇੱਕ ਝੀਲ ਹੈ, ਜੋ ਸਿਕੰਦਰਾਬਾਦ ਤੋਂ ਲਗਭਗ 8 ਕਿਲੋਮੀਟਰ ਉੱਤਰ ਵੱਲ ਹੈ। ਇਹ ਅਲਵਲ ਵਿੱਚ ਹੈ। ਝੀਲ ਨਾਲ ਜੁੜੇ ਕਈ ਮੁੱਦੇ ਸਨ, ਜਿਸ ਨੇ ਅਲਵਲ ਨਗਰ ਪਾਲਿਕਾ ਅਧਿਕਾਰੀਆਂ ਲਈ ਬੇਹੱਦ ਤਣਾਅਪੂਰਨ ਹਾਲਾਤ ਬਣਾ ਦਿੱਤੇ ਸਨ। [1] [2]
ਟਿਕਾਣਾ
[ਸੋਧੋ]ਇਹ ਝੀਲ ਅਲਵਲ ਸ਼ਹਿਰ ਦੇ ਕੇਂਦਰ ਵਿੱਚ ਹੈ, ਜੋ ਸਿਕੰਦਰਾਬਾਦ - ਮੁੰਬਈ ਰੇਲਵੇ ਟ੍ਰੈਕ ਦੇ ਨੇੜੇ ਹੈ। ਰੇਲਵੇ ਟਰੈਕ ਅਤੇ ਅਲਵਲ ਰੇਲਵੇ ਸਟੇਸ਼ਨ ਤੋਂ ਵੀ ਝੀਲ ਦਾ ਬਹੁਤ ਵਧੀਆ ਨਜ਼ਾਰਾ ਦਿਖਦਾ ਹੈ। ਝੀਲ ਦੇ ਨਾਲ-ਨਾਲ ਇੱਕ ਸੜਕ ਹੈ ਜੋ ਝੀਲ ਦਾ ਪੂਰਾ ਦ੍ਰਿਸ਼ ਪੇਸ਼ ਕਰਦੀ ਹੈ। ਇਹ ਝੀਲ ਬਹੁਤ ਆਕਰਸ਼ਕ ਹੈ।
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Alwal Lake cries for attention". The Hindu. Chennai, India. 14 November 2010.
- ↑ Ramu, Marri (22 November 2011). "Water time is 'war time' in Alwal". The Hindu. Chennai, India.