ਗੱਲ-ਬਾਤ:ਮੇਰਾ ਦਾਗ਼ਿਸਤਾਨ
ਦਿੱਖ
ਇਹ ਮੇਰਾ ਦਾਗ਼ਿਸਤਾਨ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
---|---|---|---|---|
|
|
ਕਿਤਾਬਾਂ ਦੀ ਫੋਟੋ ਅਤੇ ਜਾਣਕਾਰੀ ਬਾਰੇ
[ਸੋਧੋ]ਵਿਕੀਪੀਡੀਆ ਦੇ ਫਾਰਮੈਟ ਮੁਤਾਬਕ ਇੱਥੇ ਪਹਿਲੇ ਐਡਿਸ਼ਨ ਦੀ ਫੋਟੋ ਲੱਗਣੀ ਚਾਹੀਦੀ ਹੈ ਅਤੇ ਬਾਕੀ ਐਡਿਸ਼ਨਾਂ ਦੀਆਂ ਫੋਟੋਆਂ ਗੈਲਰੀ ਵਿੱਚ ਦੇਣੀਆਂ ਚਾਹੀਦੀਆਂ ਹਨ। ਮੇਰਾ ਦਾਗਿਸਤਾਨ ਦਾ ਅਨੁਵਾਦ ਸਿਰਫ਼ ਗੁਰਬਖਸ਼ ਸਿੰਘ ਫ੍ਰੈਂਕ ਨੇ ਨਹੀਂ ਕੀਤਾ ਹੈ, ਦੂਜੇ ਭਾਗ ਦਾ ਅਨੁਵਾਦ ਗੁਰਦੀਪ ਨੇ ਕੀਤਾ ਹੈ। ਇਸ ਕਰਕੇ ਜ਼ਰੂਰੀ ਤਬਦੀਲੀਆਂ ਮੈਂ ਕੀਤੀਆਂ ਹਨ। Arsh randiala (ਗੱਲ-ਬਾਤ) 11:07, 27 ਅਕਤੂਬਰ 2023 (UTC)