ਸਮੱਗਰੀ 'ਤੇ ਜਾਓ

ਵਾਤਸਾਇਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਤਸਾਇਨ ਜਾਂ ਮੱਲੰਗ ਬਾਤਸਾਇਨ ਭਾਰਤ ਦੇ ਇੱਕ ਪ੍ਰਾਚੀਨ ਦਾਰਸ਼ਨਿਕ ਸਨ। ਜਿਸਦਾ ਸਮਾਂ ਗੁਪਤ ਰਾਜਵੰਸ਼ ਸਮੇਂ (6ਠੀ ਸ਼ਤੀ ਤੋਂ 8ਵੀਂ ਸ਼ਤੀ) ਮੰਨਿਆ ਜਾਂਦਾ ਹੈ। ਉਹਨਾਂ ਨੇ ਕਾਮਸੂਤਰ ਤਥਾ ਨਿਆਈਸੂਤਰਭਾਸ਼ੀਆ ਦੀ ਰਚਨਾ ਕੀਤੀ।

ਮਹਾਂਰਿਸ਼ੀ ਬਾਤਸਾਇਨ ਦਾ ਜਨਮ ਬਿਹਾਰ ਰਾਜ ਵਿੱਚ ਹੋਇਆ ਸੀ। ਮਹਾਂਰਿਸ਼ੀ ਬਾਤਸਾਇਨ ਨੇ ਕਾਮਸੂਤਰ ਵਿੱਚ ਨਾ ਕੇਵਲ ਦਾਂਪਤੀਆ ਜੀਵਨ ਦਾ ਸ਼ਿੰਗਾਰ ਕੀਤਾ ਹੈ ਵਰਨ ਕਲਾ, ਸ਼ਿਲਪਕਲਾ ਤਥਾ ਸਾਹਿਤ ਨੂੰ ਵੀ ਸੰਪਾਦਤ ਕੀਤਾ ਹੈ। ਅਰਥ ਦੇ ਖੇਤਰ ਵਿੱਚ ਜੋ ਸਥਾਨ ਕੌਟਿਲੀਆ ਦਾ ਹੈ, ਕਾਮ ਦੇ ਖੇਤਰ ’ਚ ਉਹੀ ਸਥਾਨ ਮਹਾਂਰਿਸ਼ੀ ਬਾਤਸਾਇਨ ਦਾ ਹੈ।

ਇਹ ਵੀ ਦੇਖੋ

[ਸੋਧੋ]

ਬਾਹਰੀ ਸੂਤਰ

[ਸੋਧੋ]