ਸਮੱਗਰੀ 'ਤੇ ਜਾਓ

ਗੁਰਨੇ ਖੁਰਦ, ਸੰਗਰੂਰ

ਗੁਣਕ: 29°52′33″N 75°48′03″E / 29.875840°N 75.800836°E / 29.875840; 75.800836
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰਨੇ ਖੁਰਦ
ਪਿੰਡ
ਗੁਰਨੇ ਖੁਰਦ is located in ਪੰਜਾਬ
ਗੁਰਨੇ ਖੁਰਦ
ਗੁਰਨੇ ਖੁਰਦ
ਪੰਜਾਬ, ਭਾਰਤ ਵਿੱਚ ਸਥਿਤੀ
ਗੁਰਨੇ ਖੁਰਦ is located in ਭਾਰਤ
ਗੁਰਨੇ ਖੁਰਦ
ਗੁਰਨੇ ਖੁਰਦ
ਗੁਰਨੇ ਖੁਰਦ (ਭਾਰਤ)
ਗੁਣਕ: 29°52′33″N 75°48′03″E / 29.875840°N 75.800836°E / 29.875840; 75.800836
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਸੁਨਾਮ
ਉੱਚਾਈ
227 m (745 ft)
ਆਬਾਦੀ
 (2011 ਜਨਗਣਨਾ)
 • ਕੁੱਲ1.649
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
148033
ਟੈਲੀਫ਼ੋਨ ਕੋਡ01676******
ਵਾਹਨ ਰਜਿਸਟ੍ਰੇਸ਼ਨPB:75
ਨੇੜੇ ਦਾ ਸ਼ਹਿਰਲਹਿਰਾਗਾਗਾ

ਗੁਰਨੇ ਖੁਰਦ ਭਾਰਤੀ ਪੰਜਾਬ ਰਾਜ ਦੇ ਸੰਗਰੂਰ ਜ਼ਿਲ੍ਹੇ ਦੀ ਲਹਿਰਾਗਾਗਾ ਤਹਿਸੀਲ ਦਾ ਇੱਕ ਛੋਟਾ ਜਿਹਾ ਪਿੰਡ ਹੈ। ਇਹ ਗੁਰਨੇ ਪੰਚਾਇਤ ਦੇ ਅਧੀਨ ਆਉਂਦਾ ਹੈ। ਇਹ ਸੰਗਰੂਰ ਤੋਂ ਦੱਖਣ ਵੱਲ 42 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਲਹਿਰਾਗਾਗਾ ਤੋਂ 8 ਕਿਲੋਮੀਟਰ ਦੀ ਦੂਰੀ 'ਤੇ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 149 ਕਿਲੋਮੀਟਰ ਦੂਰ ਹੈ।

ਇਸਦੇ ਨਾਲ ਲਗਦੇ ਪਿੰਡ

[ਸੋਧੋ]

ਚੋਟੀਆਂ (2 ਕਿਲੋਮੀਟਰ), ਬਖੋਰਾ ਖੁਰਦ (3 ਕਿਲੋਮੀਟਰ), ਆਲਮਪੁਰ (3 ਕਿਲੋਮੀਟਰ), ਰਾਮਪੁਰ ਜਵਾਹਰਵਾਲਾ (4 ਕਿਲੋਮੀਟਰ), ਕੋਟੜਾ ਲੇਹਲ (5 ਕਿਲੋਮੀਟਰ) ਗੁਰਨੇ ਦੇ ਨੇੜਲੇ ਪਿੰਡ ਹਨ। ਗੁਰਨੇ ਦੇ ਆਲੇ-ਦੁਆਲੇ ਦੱਖਣ ਵੱਲ ਜਾਖਲ ਤਹਿਸੀਲ, ਪੂਰਬ ਵੱਲ ਅੰਦਾਨਾ ਤਹਿਸੀਲ, ਪੱਛਮ ਵੱਲ ਬੁਢਲਾਡਾ ਤਹਿਸੀਲ, ਦੱਖਣ ਵੱਲ ਟੋਹਾਣਾ ਤਹਿਸੀਲ ਹੈ।

ਨੇੜੇ ਦੇ ਸ਼ਹਿਰ

[ਸੋਧੋ]

ਸੁਨਾਮ, ਲਹਿਰਾਗਾਗਾ,ਜਾਖਲ, ਟੋਹਾਣਾ, ਬੁਢਲਾਡਾ, ਪਾਤੜਾਂ, ਰਤੀਆ ਨੇੜੇ ਦੇ ਸ਼ਹਿਰ ਹਨ।

ਗੈਲਰੀ

[ਸੋਧੋ]

ਹਵਾਲੇ

[ਸੋਧੋ]

https://sangrur.nic.in/