ਸੁਲਤਾਨ ਸਲਾਹੁਦੀਨ ਓਵੈਸੀ
ਦਿੱਖ
ਸੁਲਤਾਨ ਸਲਾਹੁਦੀਨ ਓਵੈਸੀ | |
---|---|
ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦਾ ਦੂਜਾ ਪ੍ਰਧਾਨ | |
ਦਫ਼ਤਰ ਵਿੱਚ 1983 – 29 ਸਤੰਬਰ 2008 | |
ਤੋਂ ਪਹਿਲਾਂ | ਅਬਦੁਲ ਵਾਹਿਦ ਓਵੈਸੀ |
ਤੋਂ ਬਾਅਦ | ਅਸਦੁੱਦੀਨ ਓਵੈਸੀ |
ਹੈਦਰਾਬਾਦ ਤੋਂ ਭਾਰਤੀ ਸੰਸਦ ਦਾ ਮੈਂਬਰ | |
ਦਫ਼ਤਰ ਵਿੱਚ 1984–2004 | |
ਤੋਂ ਪਹਿਲਾਂ | ਕੇ ਐਸ ਨਰਾਇਣ |
ਤੋਂ ਬਾਅਦ | ਅਸਦੁੱਦੀਨ ਓਵੈਸੀ |
ਨਿੱਜੀ ਜਾਣਕਾਰੀ | |
ਜਨਮ | ਹੈਦਰਾਬਾਦ ਸ਼ਹਿਰ, ਹੈਦਰਾਬਾਦ ਰਿਆਸਤ, ਬ੍ਰਿਟਿਸ਼ ਭਾਰਤ | 14 ਫਰਵਰੀ 1931
ਮੌਤ | 29 ਸਤੰਬਰ 2008 ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ | (ਉਮਰ 77)
ਸਿਆਸੀ ਪਾਰਟੀ | ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ |
ਜੀਵਨ ਸਾਥੀ | ਨਜਮੁਨੀਸਾ ਬੇਗਮ[1] |
ਬੱਚੇ | 8, ਅਸਦੁੱਦੀਨ ਓਵੈਸੀ, ਅਕਬਰਉੱਦੀਨ ਓਵੈਸੀ ਸਮੇਤ[2] |
ਮਾਪੇ | ਅਬਦੁਲ ਵਾਹਿਦ ਓਵੈਸੀ |
ਅਲਮਾ ਮਾਤਰ | ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਉਸਮਾਨੀਆ ਯੂਨੀਵਰਸਿਟੀ |
ਵੈੱਬਸਾਈਟ | http://www.etemaaddaily.com/ |
ਸਲਾਹੁਦੀਨ ਓਵੈਸੀ (14 ਫਰਵਰੀ 1931 – 29 ਸਤੰਬਰ 2008) ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਪਾਰਟੀ ਨਾਲ ਸਬੰਧਤ ਇੱਕ ਭਾਰਤੀ ਸਿਆਸਤਦਾਨ ਸੀ ਅਤੇ ਤੇਲੰਗਾਨਾ ਖੇਤਰ ਵਿੱਚ ਸਰਗਰਮ ਸੀ।[3] ਉਸਨੇ 2004 ਵਿੱਚ ਆਪਣੀ ਸੇਵਾਮੁਕਤੀ ਤੱਕ ਲਗਾਤਾਰ ਛੇ ਵਾਰ ਹੈਦਰਾਬਾਦ ਤੋਂ ਸੰਸਦ ਮੈਂਬਰ ਵਜੋਂ ਸੇਵਾ ਕੀਤੀ।
ਹਵਾਲੇ
[ਸੋਧੋ]- ↑ "Asaduddin Owaisi Biography". Elections. Retrieved 18 September 2017.
- ↑ Wedding grandeur in Hyderabad – Times Of India. Articles.timesofindia.indiatimes.com (2008-07-15). Retrieved on 2012-05-05.
- ↑ "Azharuddin's presence at Iftaar rakes up controversy".