ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੁਲ ਹਿੰਦ ਮਜਲਿਸ-ਏ-ਇਤਿਹਾਦ ਅਲ ਮੁਸਲਮੀਨ
کل هند مجلس اتحاد المسلمين
ਆਗੂਅਸਦੁੱਦੀਨ ਉਵੈਸੀ
ਚੇਅਰਮੈਨਅਸਦੁੱਦੀਨ ਉਵੈਸੀ
ਬਾਨੀਨਵਾਬ ਮਹਮੂਦ ਨਵਾਜ਼ ਖਾਨ
ਲੋਕ ਸਭਾ ਲੀਡਰਅਸਦੁੱਦੀਨ ਉਵੈਸੀ
ਸਥਾਪਨਾ1926
ਸਦਰ ਮੁਕਾਮDarussalam, Aghapura, ਹੈਦਰਾਬਾਦ, ਤੇਲੰਗਾਨਾ, ਭਾਰਤ
ਅਖ਼ਬਾਰEtemaad Daily (ਉਰਦੂ)
ਵਿਚਾਰਧਾਰਾIndian Muslim nationalism[1]
ਚੋਣ ਕਮਿਸ਼ਨ ਦਾ ਦਰਜਾਖੇਤਰੀ ਪਾਰਟੀ
ਲੋਕ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ
1 / 543
ਰਾਜ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ
0 / 245
ਵਿਧਾਨ ਸਭਾ ਵਿੱਚ ਸੀਟਾਂ ਦੀ ਗਿਣਤੀ
7 / 119
(Telangana)
2 / 288
(Maharashtra)
ਚੋਣ ਨਿਸ਼ਾਨ
kite
ਵੈੱਬਸਾਈਟ
www.aimim.in

ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ ਹੈਦਰਾਬਾਦ ਦੀ ਇੱਕ ਮੁਸਲਿਮ ਰਾਜਨੀਤਿਕ ਪਾਰਟੀ ਹੈ। ਇਸਦੀ ਨੀਹ 1927ਈ. ਵਿੱਚ ਹੈਦਰਾਬਾਦ ਸਟੇਟ ਵਿੱਚ ਰੱਖੀ ਗਈ ਸੀ[2]। ਇਸਨੇ 1984 ਵਿੱਚ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀਆਂ। 2014 ਵਿੱਚ ਇਸ ਪਾਰਟੀ ਨੇ ਤੇਲੰਗਾਨਾ ਵਿਧਾਨਸਭਾ ਚੋਣਾਂ ਵਿੱਚ ਸੱਤ ਸੀਟਾਂ ਜਿੱਤ ਕੇ ਭਾਰਤੀ ਚੋਣ ਕਮਿਸ਼ਨ ਤੋਂ ਇੱਕ ਖੇਤਰੀ ਪਾਰਟੀ ਦਾ ਦਰਜਾ ਹਾਸਿਲ ਕਰ ਲਿਆ।

ਚੋਣ ਇਤਿਹਾਸ[ਸੋਧੋ]

ਲੋਕ ਸਭਾ[ਸੋਧੋ]

ਸਾਲ ਸੀਟਾਂ ਲੜੀਆਂ ਸੀਟਾਂ ਜਿੱਤੀਆਂ ਵੋਟਾਂ ਸੀਟਾਂ ਵਿੱਚ ਬਦਲਾਵ
1989 89+ 1 NA Steady0
1991 1 1 0.17%
1996 4 1 0.10%
1998 1 1 0.13% Steady0
1999 1 1 0.12% Steady0
2005 2 1 0.11% Steady0
2009 2 1 0.73% Steady0
2014 5 1 1.4% Steady0

source

ਆਂਧਰਾ ਪ੍ਰਦੇਸ਼ ਵਿਧਾਨਸਭਾ[ਸੋਧੋ]

ਸਾਲ ਸੀਟਾਂ ਲੜੀਆਂ ਸੀਟਾਂ ਜਿੱਤੀਆਂ ਵੋਟਾਂ ਸੀਟਾਂ ਵਿੱਚ ਬਦਲਾਵ
1989 5 4 1.99% -
1994 5 1 0.70% ਘਾਟਾ

3

1999 5 4 1.08% ਵਾਧਾ

3

2004 7 4 1.05% Steady0
2009 20 7 0.83% ਵਾਧਾ

3

2014 15 0 NA NA

source

ਤੇਲੰਗਾਨਾ ਵਿਧਾਨਸਭਾ[ਸੋਧੋ]

ਸਾਲ ਸੀਟਾਂ ਲੜੀਆਂ ਸੀਟਾਂ ਜਿੱਤੀਆਂ ਵੋਟਾਂ ਸੀਟਾਂ ਵਿੱਚ ਬਦਲਾਵ
2014 20 7 3.8% -

ਮਹਾਂਰਾਸ਼ਟਰ ਵਿਧਾਨਸਭਾ[ਸੋਧੋ]

ਸਾਲ ਸੀਟਾਂ ਲੜੀਆਂ ਸੀਟਾਂ ਜਿੱਤੀਆਂ ਵੋਟਾਂ ਸੀਟਾਂ ਵਿੱਚ ਬਦਲਾਵ
2014 24 2 0.9% NA

so

ਹਵਾਲੇ[ਸੋਧੋ]