ਸਮੱਗਰੀ 'ਤੇ ਜਾਓ

ਸੁਲਤਾਨ ਸਲਾਹੁਦੀਨ ਓਵੈਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਲਤਾਨ ਸਲਾਹੁਦੀਨ ਓਵੈਸੀ
ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦਾ ਦੂਜਾ ਪ੍ਰਧਾਨ
ਦਫ਼ਤਰ ਵਿੱਚ
1983  29 ਸਤੰਬਰ 2008
ਤੋਂ ਪਹਿਲਾਂਅਬਦੁਲ ਵਾਹਿਦ ਓਵੈਸੀ
ਤੋਂ ਬਾਅਦਅਸਦੁੱਦੀਨ ਓਵੈਸੀ
ਹੈਦਰਾਬਾਦ ਤੋਂ ਭਾਰਤੀ ਸੰਸਦ ਦਾ ਮੈਂਬਰ
ਦਫ਼ਤਰ ਵਿੱਚ
1984–2004
ਤੋਂ ਪਹਿਲਾਂਕੇ ਐਸ ਨਰਾਇਣ
ਤੋਂ ਬਾਅਦਅਸਦੁੱਦੀਨ ਓਵੈਸੀ
ਨਿੱਜੀ ਜਾਣਕਾਰੀ
ਜਨਮ(1931-02-14)14 ਫਰਵਰੀ 1931
ਹੈਦਰਾਬਾਦ ਸ਼ਹਿਰ, ਹੈਦਰਾਬਾਦ ਰਿਆਸਤ, ਬ੍ਰਿਟਿਸ਼ ਭਾਰਤ
ਮੌਤ29 ਸਤੰਬਰ 2008(2008-09-29) (ਉਮਰ 77)
ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ
ਸਿਆਸੀ ਪਾਰਟੀਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ
ਜੀਵਨ ਸਾਥੀਨਜਮੁਨੀਸਾ ਬੇਗਮ[1]
ਬੱਚੇ8, ਅਸਦੁੱਦੀਨ ਓਵੈਸੀ, ਅਕਬਰਉੱਦੀਨ ਓਵੈਸੀ ਸਮੇਤ[2]
ਮਾਪੇਅਬਦੁਲ ਵਾਹਿਦ ਓਵੈਸੀ
ਅਲਮਾ ਮਾਤਰਅਲੀਗੜ੍ਹ ਮੁਸਲਿਮ ਯੂਨੀਵਰਸਿਟੀ
ਉਸਮਾਨੀਆ ਯੂਨੀਵਰਸਿਟੀ
ਵੈੱਬਸਾਈਟhttp://www.etemaaddaily.com/

ਸਲਾਹੁਦੀਨ ਓਵੈਸੀ (14 ਫਰਵਰੀ 1931 – 29 ਸਤੰਬਰ 2008) ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਪਾਰਟੀ ਨਾਲ ਸਬੰਧਤ ਇੱਕ ਭਾਰਤੀ ਸਿਆਸਤਦਾਨ ਸੀ ਅਤੇ ਤੇਲੰਗਾਨਾ ਖੇਤਰ ਵਿੱਚ ਸਰਗਰਮ ਸੀ।[3] ਉਸਨੇ 2004 ਵਿੱਚ ਆਪਣੀ ਸੇਵਾਮੁਕਤੀ ਤੱਕ ਲਗਾਤਾਰ ਛੇ ਵਾਰ ਹੈਦਰਾਬਾਦ ਤੋਂ ਸੰਸਦ ਮੈਂਬਰ ਵਜੋਂ ਸੇਵਾ ਕੀਤੀ।

ਹਵਾਲੇ

[ਸੋਧੋ]
  1. "Asaduddin Owaisi Biography". Elections. Retrieved 18 September 2017.
  2. Wedding grandeur in Hyderabad – Times Of India. Articles.timesofindia.indiatimes.com (2008-07-15). Retrieved on 2012-05-05.
  3. "Azharuddin's presence at Iftaar rakes up controversy".

ਬਾਹਰੀ ਲਿੰਕ

[ਸੋਧੋ]