ਸਮੱਗਰੀ 'ਤੇ ਜਾਓ

ਸਰਦਾਰ ਹਰੀ ਸਿੰਘ ਨਲੂਆ ਦੀ ਫੌਜੀ ਮੁਹਿੰਮਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰੀ ਸਿੰਘ ਨਲੂਆ ਦੀਆਂ ਫੌਜੀ ਮੁਹਿੰਮਾਂ

ਘੋੜੇ ਤੇ ਸਵਾਰ ਸਰਦਾਰ ਨਲੂਆ
ਮਿਤੀ1807–30 ਅਪ੍ਰੈਲ 1837
ਥਾਂ/ਟਿਕਾਣਾ
ਨਤੀਜਾ

ਸਿੱਖਾਂ ਦੀ ਜਿੱਤ

  • ਅਫਗਾਨਾਂ ਨੂੰ ਪੇਸ਼ਾਵਰ ਦੇ ਉੱਤਰ ਤੱਕ ਸੀਮਤ ਕੀਤਾ
Belligerents
ਮਹਾਰਾਜਾ ਰਣਜੀਤ ਸਿੰਘ
ਹਰੀ ਸਿੰਘ ਨਲੂਆ 
ਅਕਾਲੀ ਫੂਲਾ ਸਿੰਘ 
ਜ਼ਮਾਨ ਸ਼ਾਹ ਦੁਰਾਨੀ
ਸ਼ੁਜ਼ਾ ਸ਼ਾਹ ਦੁਰਾਨੀ
ਅਕਬਰ ਖਾਨ

ਹਰੀ ਸਿੰਘ ਨਲੂਆ ਦੀਆਂ ਫੌਜੀ ਮੁਹਿੰਮਾਂ ਜਿੱਤਾਂ ਅਤੇ ਲੜਾਈਆਂ ਦੀ ਇੱਕ ਲੜੀ ਸੀ ਜਿਸ ਵਿੱਚ ਸਿੱਖ ਸਾਮਰਾਜ ਦੇ ਕਮਾਂਡਰ ਹਰੀ ਸਿੰਘ ਨਲੂਆ ਨੇ 1807 ਤੋਂ 1837 ਤੱਕ ਲੜਿਆ ਸੀ। ਉਸਦੀ ਪਹਿਲੀ ਲੜਾਈ ਦੁਰਾਨੀ ਸਾਮਰਾਜ ਦੇ ਵਿਰੁੱਧ ਲੜੀ ਗਈ ਸੀ। ਉਸਦੀ ਮਦਦ ਨਾਲ, ਸਿੱਖ ਸਾਮਰਾਜ ਜਮਰੌਦ ਤੋਂ ਤਿੱਬਤ ਤੱਕ ਫੈਲੇ ਹੋਏ ਇੱਕ ਵਿਸ਼ਾਲ ਭੂਮੀ ਖੇਤਰ ਵਿੱਚ ਫੈਲਣ ਵਿੱਚ ਕਾਮਯਾਬ ਹੋ ਗਿਆ। ਉਹ 1837 ਵਿਚ ਖੈਬਰ ਦੱਰੇ 'ਤੇ ਜਮਰੌਦ ਦੀ ਲੜਾਈ ਵਿਚ ਮਾਰਿਆ ਗਿਆ ਸੀ।

ਹਵਾਲੇ

[ਸੋਧੋ]