ਜਮਰੌਦ ਦੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਮਰੌਦ ਦੀ ਲੜਾਈ
ਅਫ਼ਗ਼ਾਨ-ਸਿੱਖ ਲੜਾਈ ਦਾ ਹਿੱਸਾ
Jamrud Fort - pg 18 -The last voyage - Annie Brassey.jpg
ਜਮਰੌਦ ਦਾ ਕਿਲ੍ਹਾ
ਮਿਤੀ30 ਅਪਰੈਲ, 1837,
ਜਮਰੌਦ
ਖ਼ੈਬਰ ਦੱਰਾ
ਥਾਂ/ਟਿਕਾਣਾ
{{{place}}}
ਨਤੀਜਾ ਵਿਵਾਦਗ੍ਰਸਤ
Belligerents
Flag of Afghanistan (1880–1901).svg ਅਫਗਾਨੀਸਤਾਨ ਦੇ ਅਮੀਰਾਤ Nishan Sahib.svg ਸਿੱਖ ਸਲਤਨਤ
Commanders and leaders
ਵਜ਼ੀਰ ਅਕਬਰ ਖਾਨ
ਅਫਜ਼ਲ ਖਾਨ
ਹਰੀ ਸਿੰਘ ਨਲਵਾ  
Strength
7,000 ਫ਼ੌਜ
2,000 ਬਦੂਖ
20,000 ਖ਼ੈਬਰ
50 ਤੋਪਖਾਨਾ[1]
800 ਜਮਰੌਦ ਰੱਖਿਅਕ
10,000 ਰਾਹਤ ਸੈਨਾ
80,000 ਵਿਸ਼ੇਸ਼ ਸੈਨਾ[2]

ਜਮਰੌਦ ਦੀ ਲੜਾਈ ਅਫਗਾਨਿਸਤਾਨ ਦੇ ਬਾਦਸ਼ਾਹ ਅਤੇ ਸਿੱਖਾਂ ਦੇ ਵਿਚਕਾਰ ਮਿਤੀ 30 ਅਪਰੈਲ, 1837 ਨੂੰ ਲੜੀ ਗਈ। ਸਿੱਖ ਖ਼ੈਬਰ ਦੱਰਾ ਨੂੰ ਲੰਘ ਕੇ ਜਲਾਲਾਬਾਦ ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਪਰ ਅਫਗਾਨੀਆਂ ਨੇ ਉਹਨਾਂ ਨੂੰ ਜਮਰੌਦ ਦੇ ਸਥਾਨ ਤੇ ਹੀ ਰੋਕ ਲਿਆ ਤੇ ਲੜਾਈ ਹੋਈ।

ਨਤੀਜਾ[ਸੋਧੋ]

ਇਸ ਲੜਾਈ ਵਿੱਚ ਹਰੀ ਸਿੰਘ ਨਲਵਾ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਜਿਸ ਤੋਂ ਬਾਅਦ ਉਸਦੀ ਮੌਤ ਹੋਈ। ਅਫ਼ਗ਼ਾਨ ਕਿਲ੍ਹੇ ਉੱਤੇ ਅਤੇ ਨਾ ਹੀ ਪੇਸ਼ਾਵਰ ਜਾਂ ਜਮਰੌਦ ਉੱਤੇ ਕਬਜ਼ੇ ਨਾ ਕਰ ਸਕੇ। ਇਸ ਲੜਾਈ ਦੇ ਨਤੀਜੇ ਬਾਰੇ ਇਤਿਹਾਸਕਾਰਾਂ ਵਿੱਚ ਮੱਤਭੇਦ ਹਨ। ਕਈਆਂ ਦਾ ਕਹਿਣਾ ਹੈ ਕਿ ਕਿਲ੍ਹੇ ਉੱਤੇ ਕਬਜ਼ਾ ਨਾ ਕਰ ਸਕਣਾ ਸਿੱਖਾਂ ਦੀ ਜਿੱਤ ਹੈ। ਕਈ ਹੋਰ ਕਹਿੰਦੇ ਹਨ ਕਿ ਹਰੀ ਸਿੰਘ ਨਲਵੇ ਦੀ ਮੌਤ ਕਾਰਨ ਅਫ਼ਗ਼ਾਨਾਂ ਦੀ ਜਿੱਤ ਹੋਈ।

ਹਵਾਲੇ[ਸੋਧੋ]

  1. Maharaja Ranjit Singh: A short life sketch, Ganda Singh, Maharaja Ranjit Singh: First Death Centenary Memorial, (Nirmal Publishers, 1986), 43.[1]
  2. Battle of Jamrud (1837), Khyber.ORG {{citation}}: Cite has empty unknown parameter: |1= (help)