ਹਿੰਦੂਮਲਕੋਟ
ਦਿੱਖ
ਹਿੰਦੂਮਲਕੋਟ (7 ਬੀ) | |
---|---|
ਪਿੰਡ | |
ਗੁਣਕ: 30°08′45″N 73°55′30″E / 30.145780°N 73.924864°E | |
ਦੇਸ਼ | ਭਾਰਤ |
ਰਾਜ | ਰਾਜਸਥਾਨ |
ਜ਼ਿਲ੍ਹਾ | ਸ਼੍ਰੀ ਗੰਗਾਨਗਰ ਜ਼ਿਲ੍ਹਾ |
ਬਲਾਕ | ਗੰਗਾਨਗਰ |
ਉੱਚਾਈ | 178 m (584 ft) |
ਆਬਾਦੀ (2020 ਜਨਗਣਨਾ) | |
• ਕੁੱਲ | 4.278 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ ਹਿੰਦੀ ਰਾਜਸਥਾਨੀ ਬਾਗੜੀ ਸ਼੍ਰਾਇਕੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 335804 |
ਟੈਲੀਫ਼ੋਨ ਕੋਡ | 0154****** |
ਵਾਹਨ ਰਜਿਸਟ੍ਰੇਸ਼ਨ | RJ:13 |
ਨੇੜੇ ਦਾ ਸ਼ਹਿਰ | ਸ਼੍ਰੀ ਗੰਗਾਨਗਰ |
ਹਿੰਦੂਮਲਕੋਟ (7 ਬੀ) ਭਾਰਤ ਦੇ ਰਾਜਸਥਾਨ ਰਾਜ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੀ ਸ਼੍ਰੀ ਗੰਗਾਨਗਰ ਤਹਿਸੀਲ ਦਾ ਇੱਕ ਪਿੰਡ ਹੈ। ਇਹ ਬੀਕਾਨੇਰ ਡਿਵੀਜ਼ਨ ਨਾਲ ਸਬੰਧਤ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਸ਼੍ਰੀ ਗੰਗਾਨਗਰ ਤੋਂ ਪੱਛਮ ਵੱਲ 3 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਜੈਪੁਰ ਤੋਂ 450 ਕਿ.ਮੀ ਦੀ ਦੂਰੀ ਤੇ ਹੈ। ਇਹ ਇੱਕ ਸਰਹੱਦੀ ਪਿੰਡ ਹੈ। ਭਾਰਤ ਪਾਕਿਸਤਾਨ ਸਰਹੱਦ ਤੋਂ ਥੋੜੀ ਦੂਰੀ ਤੇ ਹੈ। ਹਿੰਦੂਮਲਕੋਟ ਪਿੰਨ ਕੋਡ 335804 ਹੈ ਅਤੇ ਡਾਕ ਦਾ ਮੁੱਖ ਦਫਤਰ ਸੂਰਤਗੜ੍ਹ ਹੈ। ਹਿੰਦੂਮਲਕੋਟ ਪੂਰਬ ਵੱਲ ਸਾਦੁਲਸ਼ਹਿਰ ਤਹਿਸੀਲ, ਉੱਤਰ ਵੱਲ ਖੂਈਆਂ ਸਰਵਰ ਤਹਿਸੀਲ, ਦੱਖਣ ਵੱਲ ਪਦਮਪੁਰ ਤਹਿਸੀਲ, ਪੱਛਮ ਵੱਲ ਕਰਨਪੁਰ ਤਹਿਸੀਲ ਨਾਲ ਘਿਰਿਆ ਹੋਇਆ ਹੈ।
ਨੇੜੇ ਦੇ ਸ਼ਹਿਰ
[ਸੋਧੋ]- ਸ਼੍ਰੀ ਗੰਗਾਨਗਰ,3 ਕਿਲੋਮੀਟਰ
- ਸਾਦੁਲਸ਼ਹਿਰ, 34 ਕਿਲੋਮੀਟਰ
- ਅਬੋਹਰ, 48 ਕਿਲੋਮੀਟਰ
- ਹਨੂੰਮਾਨਗੜ੍ਹ 59 ਕਿਲੋਮੀਟਰ ਹਿੰਦੂਮਲਕੋਟ (7ਬੀ) ਦੇ ਨੇੜੇ ਦੇ ਸ਼ਹਿਰ ਹਨ।
ਨੇੜੇ ਦੇ ਰੇਲਵੇ ਸਟੇਸ਼ਨ
[ਸੋਧੋ]- ਸ਼੍ਰੀ ਗੰਗਾਨਗਰ ਰੇਲਵੇ ਸਟੇਸ਼ਨ 3 ਕਿਲੋਮੀਟਰ
- ਮੋਹਨਪੁਰਾ ਰੇਲਵੇ ਸਟੇਸ਼ਨ 7.8 ਕਿਲੋਮੀਟਰ
- ਅਬੋਹਰ ਰੇਲਵੇ ਸਟੇਸ਼ਨ 46 ਕਿਲੋਮੀਟਰ