ਦ ਲਾਸਟ ਰਾਈਡ (ਗੀਤ)
"ਦ ਲਾਸਟ ਰਾਈਡ" | ||||
---|---|---|---|---|
ਸਿੰਗਲ (ਕਲਾਕਾਰ-ਸਿੱਧੂ ਮੂਸੇ ਵਾਲਾ) | ||||
ਭਾਸ਼ਾ | ਪੰਜਾਬੀ | |||
ਰਿਲੀਜ਼ | 15 ਮਈ 2022 | |||
ਸ਼ੈਲੀ |
| |||
ਲੰਬਾਈ | 4:22 | |||
ਲੇਬਲ | ਸਿੱਧੂ ਮੂਸੇ ਵਾਲਾ | |||
ਗੀਤ ਲੇਖਕ | ਸਿੱਧੂ ਮੂਸੇ ਵਾਲਾ | |||
ਨਿਰਮਾਤਾ | ਵਾਜ਼ਿਰ | |||
ਸਿੱਧੂ ਮੂਸੇ ਵਾਲਾ ਸਿੰਗਲਜ਼ ਸਿਲਸਿਲੇਵਾਰ | ||||
| ||||
ਸੰਗੀਤ ਵੀਡੀਓ | ||||
"ਦ ਲਾਸਟ ਰਾਈਡ" on ਯੂਟਿਊਬ |
"ਦ ਲਾਸਟ ਰਾਈਡ" ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਇੱਕ ਗੀਤ ਹੈ। ਇਹ 15 ਮਈ 2022 ਨੂੰ ਸਿੰਗਲ ਦੇ ਰੂਪ ਵਿੱਚ ਸਵੈ-ਰਿਲੀਜ਼ ਕੀਤਾ ਗਿਆ ਸੀ। ਗੀਤ ਵਾਜ਼ਿਰ ਦੁਆਰਾ ਤਿਆਰ ਕੀਤਾ ਗਿਆ ਸੀ, ਅਤੇ ਮੂਸੇ ਵਾਲਾ ਦੁਆਰਾ ਲਿਖਿਆ ਗਿਆ ਸੀ।[1] 29 ਮਈ 2022 ਨੂੰ ਉਸਦੀ ਮੌਤ ਤੋਂ ਪਹਿਲਾਂ ਇਹ ਉਸਦੇ ਜੀਵਨ ਕਾਲ ਵਿੱਚ "ਲੈਵਲਜ" ਤੋਂ ਪਹਿਲਾਂ ਉਸਦਾ ਦੂਜਾ ਆਖਰੀ ਗੀਤ ਸੀ।
ਵਪਾਰਕ ਪ੍ਰਦਰਸ਼ਨ
[ਸੋਧੋ]28 ਸਾਲ ਦੀ ਉਮਰ ਵਿੱਚ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ, "ਦ ਲਾਸਟ ਰਾਈਡ" ਨੇ 7 ਜੂਨ, 2022 ਨੂੰ ਖਤਮ ਹੋਏ ਹਫ਼ਤੇ ਵਿੱਚ 12 ਮਿਲੀਅਨ ਸਟ੍ਰੀਮਜ਼ ਦੇ ਅਧਾਰ ਤੇ ਯੂਐਸ ਬਿਲਬੋਰਡ ਗਲੋਬਲ ਐਕਸਕਲੂਸ ਵਿੱਚ 113ਵੇਂ ਨੰਬਰ 'ਤੇ ਸ਼ੁਰੂਆਤ ਕੀਤੀ।[2] ਗਲੋਬਲ ਬਿਲਬੋਰਡ ਚਾਰਟਸ 'ਤੇ ਡੈਬਿਊ ਕਰਨ ਵਾਲਾ ਇਹ ਸਿੱਧੂ ਦਾ ਪਹਿਲਾ ਸੋਲੋ ਗੀਤ ਹੈ।
ਭਾਰਤ ਵਿੱਚ, "ਦ ਲਾਸਟ ਰਾਈਡ" ਨੇ 7 ਜੂਨ, 2022 ਨੂੰ ਬਿਲਬੋਰਡ ਇੰਡੀਆ ਗੀਤਾਂ ਦੇ ਚਾਰਟ 'ਤੇ ਨੰਬਰ 1 'ਤੇ ਸ਼ੁਰੂਆਤ ਕੀਤੀ।
ਕਵਰ ਆਰਟ
[ਸੋਧੋ]ਸਿੰਗਲ ਦਾ ਕਵਰ ਟੂਪੈਕ ਸ਼ਕੂਰ ਦੇ ਕਤਲ ਦੇ ਦ੍ਰਿਸ਼ ਨੂੰ ਦਰਸਾਉਂਦਾ ਹੈ।
ਸੰਗੀਤ ਵੀਡੀਓ
[ਸੋਧੋ]ਗੀਤ ਦਾ ਮਿਊਜ਼ਿਕ ਵੀਡੀਓ ਵੀ 15 ਮਈ 2022 ਨੂੰ ਰਿਲੀਜ਼ ਕੀਤਾ ਗਿਆ ਸੀ।[3] ਇਸ ਦਾ ਨਿਰਦੇਸ਼ਨ ਗੁਰਜੰਟ ਪਨੇਸਰ ਨੇ ਕੀਤਾ ਸੀ। ਜੂਨ 2022 ਤੱਕ, ਸੰਗੀਤ ਵੀਡੀਓ ਨੂੰ ਯੂਟਿਊਬ 'ਤੇ 100 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।
ਚਾਰਟ
[ਸੋਧੋ]ਚਾਰਟ (2022) | ਸਿਖ਼ਰ ਸਥਾਨ |
---|---|
ਕੈਨੇਡਾ[4] | 25 |
ਗਲੋਬਲ ਐਕਸਕਲੂਸਿਵ ਯੂਐਸ (ਬਿਲਬੋਰਡ)[5] | 103 |
ਭਾਰਤ (ਬਿਲਬੋਰਡ)[6] | 1 |
ਨਿਊਜ਼ੀਲੈਂਡ ਹੌਟ ਸਿੰਗਲਜ਼[7] | 18 |
ਯੂਕੇ ਏਸ਼ੀਅਨ[8] | 1 |
ਹਵਾਲੇ
[ਸੋਧੋ]- ↑ "'Sidhu Moose Wala foretold his death in his last song': Fans spot uncanny similarities". 31 May 2022.
- ↑ "From 295 to the Last Ride: Sidhu Moosewala's Songs Grab Special Space on Billboard".
- ↑ "सिद्धू मूसेवाला का आखिरी म्यूजिक वीडियो था the Last Ride, फैन्स बोले- 'गाने और मौत में ये समानताएं'".
- ↑ "Billboard Canadian Hot 100: Week of June 18, 2022". Billboard. Retrieved 14 June 2022.
- ↑ "Sidhu Moosewala". Billboard (in ਅੰਗਰੇਜ਼ੀ (ਅਮਰੀਕੀ)). Retrieved 14 June 2022.
- ↑ Cusson, Michael (2022-02-15). "India Songs". Billboard (in ਅੰਗਰੇਜ਼ੀ (ਅਮਰੀਕੀ)). Retrieved 2022-06-21.
- ↑ "NZ Hot Singles Chart" (in ਅੰਗਰੇਜ਼ੀ). Recorded Music NZ. Archived from the original on 21 ਮਈ 2022. Retrieved 7 June 2022.
- ↑ "Asian Music Chart Top 40 | Official Charts Company". Official Charts.