ਸਮੱਗਰੀ 'ਤੇ ਜਾਓ

ਨੁਏਸਤਰਾ ਸੇਨਿਓਰਾ ਦੇਲ ਮਨਜ਼ਾਨੋ ਗਿਰਜਾਘਰ

ਗੁਣਕ: 42°17′34″N 4°7′40″W / 42.29278°N 4.12778°W / 42.29278; -4.12778
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੁਏਸਤਰਾ ਸੇਨਿਓਰਾ ਦੇਲ ਮਨਜ਼ਾਨੋ ਗਿਰਜਾਘਰ
ਧਰਮ
ਮਾਨਤਾਰੋਮਨ ਕੈਥੋਲਿਕ
ਜ਼ਿਲ੍ਹਾCastrojeriz
ਸੂਬਾProvince of Burgos
Ecclesiastical or organizational statusTemple
ਟਿਕਾਣਾ
ਟਿਕਾਣਾਸਪੇਨ
ਗੁਣਕ42°17′34″N 4°7′40″W / 42.29278°N 4.12778°W / 42.29278; -4.12778
ਆਰਕੀਟੈਕਚਰ
ਕਿਸਮChurch
ਸ਼ੈਲੀGothic, Renaissance, Romanesque
ਮੁਕੰਮਲ1214

ਨੁਏਸਤਰਾ ਸੇਨਿਓਰਾ ਦੇਲ ਮਨਜ਼ਾਨੋ (ਸਪੇਨੀ ਭਾਸ਼ਾ ਵਿੱਚ: Iglesia de Nuestra Señora Del Manzano ਜਾਂ Iglesia de Santa María del Manzano) ਇੱਕ ਗਿਰਜਾਘਰ ਹੈ। ਇਹ ਬਰਗੋਸ ਸੂਬੇ ਵਿੱਚ ਕਾਸਤਰੋਜੇਰੀਜ਼ (Castrojeriz) ਸ਼ਹਿਰ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇੱਥੋਂ ਦੀ ਇਮਾਰਤ ਦਾ ਨਿਰਮਾਣ ਕਾਸਤੀਲੇ ਦੀ ਰਾਣੀ ਬੇਰੇਨਗਾਰਿਆ (Berengaria) ਦੀ ਵਸੀਅਤ ਅਨੁਸਾਰ ਕੀਤਾ ਗਿਆ। ਉਹ ਅਲਫਾਨਸੋ ਅਠਵੇਂ ਦੀ ਪਤਨੀ ਅਤੇ ਫਰਦੀਨਾਦ ਤੀਜੇ ਦੀ ਮਾਂ ਸੀ। ਇਹ ਗਿਰਜਾਘਰ ਇੱਕ ਪਹਾੜੀ ਉੱਤੇ ਸਥਿਤ ਹੈ। ਇੱਥੇ ਇੱਕ ਮਹਿਲ ਵੀ ਬਣਿਆ ਹੋਇਆ ਹੈ।[1][2][3]

ਅਜਾਇਬਘਰ

[ਸੋਧੋ]

ਅੱਜ ਕੱਲ ਇਸ ਅਜਾਇਬਘਰ ਵਿੱਚ ਇਸਾਈ ਧਰਮ ਨਾਲ ਸਬੰਧਿਤ ਵਸਤੂਆਂ ਮੌਜੂਦ ਹਨ। ਇਸ ਵਿੱਚ ਲਕੜੀ ਦੀਆਂ ਬਣੀਆ ਚੀਜ਼ਾਂ,ਜਿਹੜੀਆਂ ਚੌਦਵੀਂ ਸਦੀ ਵਿੱਚ ਬਣੀਆਂ ਸੀ, ਮੌਜੂਦ ਹਨ। ਇਸ ਤੋਂ ਇਲਾਵਾ ਕਈ ਚਿੱਤਰ, ਕਿਤਾਬਾਂ ਅਤੇ ਹੋਰ ਵਸਤੂਆਂ ਵੀ ਮੌਜੂਦ ਹਨ। ਇਸ ਅਜਾਇਬ ਵਿੱਚ ਮੁੱਖ ਤੌਰ 'ਤੇ ਕੋਮੀਨੋ ਦੇ ਸੈਂਤੀਆਗੋ ਜਾ ਰਹੇ ਯਾਤਰੀਆਂ ਦੀ ਸੁਵਿਧਾ ਲਈ ਸਮਾਨ ਮੌਜੂਦ ਹੈ। ਜਿਹੜੇ ਇਸ ਦੀ ਸਾਹਮਣੇ ਦੇ ਦਰਵਾਜ਼ੇ ਤੋਂ ਹੋ ਕੇ ਜਾਂਦੇ ਹਨ।

ਇਸ ਅਜਾਇਬਘਰ ਸੀ ਮੁੱਖ ਵਿਸ਼ੇਸ਼ਤਾ ਇਸ ਦਾ ਭਵਨ ਹੈ ਜਿਹੜਾ ਗਿਰਜਾਘਰ ਦੇ ਉੱਤਰ ਵਾਲੇ ਪਾਸੇ ਹੈ। ਇਸ ਵਿੱਚ ਪੰਦਰਵੀਂ ਸਦੀ ਨਾਲ ਸਬੰਧਿਤ ਚੀਜ਼ਾਂ ਹਨ। ਇਸ ਦੇ ਇਲਾਵਾ ਇੱਥੇ ਕਈ ਸੰਗੀਤ ਸਮਾਰੋਹ ਅਤੇ ਹੋਰ ਕਈ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ।

ਹਵਾਲੇ

[ਸੋਧੋ]
  1. "Monumento: Colegiata de Nuestra Sra del Manzano de Castrojeriz". Eroski Consumer. Archived from the original on 26 ਦਸੰਬਰ 2018. Retrieved 22 May 2013. {{cite web}}: Unknown parameter |dead-url= ignored (|url-status= suggested) (help)
  2. "Colegiata de Nuestra Señora del Manzano". Archived from the original on 26 ਦਸੰਬਰ 2018. Retrieved 22 May 2013. {{cite web}}: Unknown parameter |dead-url= ignored (|url-status= suggested) (help)
  3. "Colegiata de Nuestra Señora del Manzano". 2009. Archived from the original on 26 ਦਸੰਬਰ 2018. Retrieved 22 May 2013. {{cite web}}: Unknown parameter |dead-url= ignored (|url-status= suggested) (help)

ਪੁਸਤਕ ਸੂਚੀ

[ਸੋਧੋ]

ਬਾਹਰੀ ਲਿੰਕ

[ਸੋਧੋ]