ਨੁਏਸਤਰਾ ਸੇਨਿਓਰਾ ਦੇਲ ਮਨਜ਼ਾਨੋ ਗਿਰਜਾਘਰ
ਨੁਏਸਤਰਾ ਸੇਨਿਓਰਾ ਦੇਲ ਮਨਜ਼ਾਨੋ ਗਿਰਜਾਘਰ | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਜ਼ਿਲ੍ਹਾ | Castrojeriz |
ਸੂਬਾ | Province of Burgos |
Ecclesiastical or organizational status | Temple |
ਟਿਕਾਣਾ | |
ਟਿਕਾਣਾ | ਸਪੇਨ |
ਗੁਣਕ | 42°17′34″N 4°7′40″W / 42.29278°N 4.12778°W |
ਆਰਕੀਟੈਕਚਰ | |
ਕਿਸਮ | Church |
ਸ਼ੈਲੀ | Gothic, Renaissance, Romanesque |
ਮੁਕੰਮਲ | 1214 |
ਨੁਏਸਤਰਾ ਸੇਨਿਓਰਾ ਦੇਲ ਮਨਜ਼ਾਨੋ (ਸਪੇਨੀ ਭਾਸ਼ਾ ਵਿੱਚ: Iglesia de Nuestra Señora Del Manzano ਜਾਂ Iglesia de Santa María del Manzano) ਇੱਕ ਗਿਰਜਾਘਰ ਹੈ। ਇਹ ਬਰਗੋਸ ਸੂਬੇ ਵਿੱਚ ਕਾਸਤਰੋਜੇਰੀਜ਼ (Castrojeriz) ਸ਼ਹਿਰ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇੱਥੋਂ ਦੀ ਇਮਾਰਤ ਦਾ ਨਿਰਮਾਣ ਕਾਸਤੀਲੇ ਦੀ ਰਾਣੀ ਬੇਰੇਨਗਾਰਿਆ (Berengaria) ਦੀ ਵਸੀਅਤ ਅਨੁਸਾਰ ਕੀਤਾ ਗਿਆ। ਉਹ ਅਲਫਾਨਸੋ ਅਠਵੇਂ ਦੀ ਪਤਨੀ ਅਤੇ ਫਰਦੀਨਾਦ ਤੀਜੇ ਦੀ ਮਾਂ ਸੀ। ਇਹ ਗਿਰਜਾਘਰ ਇੱਕ ਪਹਾੜੀ ਉੱਤੇ ਸਥਿਤ ਹੈ। ਇੱਥੇ ਇੱਕ ਮਹਿਲ ਵੀ ਬਣਿਆ ਹੋਇਆ ਹੈ।[1][2][3]
ਅਜਾਇਬਘਰ
[ਸੋਧੋ]ਅੱਜ ਕੱਲ ਇਸ ਅਜਾਇਬਘਰ ਵਿੱਚ ਇਸਾਈ ਧਰਮ ਨਾਲ ਸਬੰਧਿਤ ਵਸਤੂਆਂ ਮੌਜੂਦ ਹਨ। ਇਸ ਵਿੱਚ ਲਕੜੀ ਦੀਆਂ ਬਣੀਆ ਚੀਜ਼ਾਂ,ਜਿਹੜੀਆਂ ਚੌਦਵੀਂ ਸਦੀ ਵਿੱਚ ਬਣੀਆਂ ਸੀ, ਮੌਜੂਦ ਹਨ। ਇਸ ਤੋਂ ਇਲਾਵਾ ਕਈ ਚਿੱਤਰ, ਕਿਤਾਬਾਂ ਅਤੇ ਹੋਰ ਵਸਤੂਆਂ ਵੀ ਮੌਜੂਦ ਹਨ। ਇਸ ਅਜਾਇਬ ਵਿੱਚ ਮੁੱਖ ਤੌਰ 'ਤੇ ਕੋਮੀਨੋ ਦੇ ਸੈਂਤੀਆਗੋ ਜਾ ਰਹੇ ਯਾਤਰੀਆਂ ਦੀ ਸੁਵਿਧਾ ਲਈ ਸਮਾਨ ਮੌਜੂਦ ਹੈ। ਜਿਹੜੇ ਇਸ ਦੀ ਸਾਹਮਣੇ ਦੇ ਦਰਵਾਜ਼ੇ ਤੋਂ ਹੋ ਕੇ ਜਾਂਦੇ ਹਨ।
ਇਸ ਅਜਾਇਬਘਰ ਸੀ ਮੁੱਖ ਵਿਸ਼ੇਸ਼ਤਾ ਇਸ ਦਾ ਭਵਨ ਹੈ ਜਿਹੜਾ ਗਿਰਜਾਘਰ ਦੇ ਉੱਤਰ ਵਾਲੇ ਪਾਸੇ ਹੈ। ਇਸ ਵਿੱਚ ਪੰਦਰਵੀਂ ਸਦੀ ਨਾਲ ਸਬੰਧਿਤ ਚੀਜ਼ਾਂ ਹਨ। ਇਸ ਦੇ ਇਲਾਵਾ ਇੱਥੇ ਕਈ ਸੰਗੀਤ ਸਮਾਰੋਹ ਅਤੇ ਹੋਰ ਕਈ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ।
ਹਵਾਲੇ
[ਸੋਧੋ]- ↑ "Monumento: Colegiata de Nuestra Sra del Manzano de Castrojeriz". Eroski Consumer. Archived from the original on 26 ਦਸੰਬਰ 2018. Retrieved 22 May 2013.
{{cite web}}
: Unknown parameter|dead-url=
ignored (|url-status=
suggested) (help) - ↑ "Colegiata de Nuestra Señora del Manzano". Archived from the original on 26 ਦਸੰਬਰ 2018. Retrieved 22 May 2013.
{{cite web}}
: Unknown parameter|dead-url=
ignored (|url-status=
suggested) (help) - ↑ "Colegiata de Nuestra Señora del Manzano". 2009. Archived from the original on 26 ਦਸੰਬਰ 2018. Retrieved 22 May 2013.
{{cite web}}
: Unknown parameter|dead-url=
ignored (|url-status=
suggested) (help)
ਪੁਸਤਕ ਸੂਚੀ
[ਸੋਧੋ]- Benavides, Antonio (1860). Memorias de Don Fernando IV de Castilla. Vol. 2 volumes (1st ed.). Madrid: Imprenta de Don José Rodríguez. OCLC 743667836. Archived from the original on 2020-04-06. Retrieved 2022-03-27.
{{cite book}}
: Unknown parameter|dead-url=
ignored (|url-status=
suggested) (help) - Fernández-Ladreda, Clara; Ibiricu, María Jesús; Arraiza, Jesús (1989). Guía para visitar los santuarios marianos de Navarra. Encuentro. ISBN 8474902126.
- Flórez, Enrique (1824). José del Collado (ed.). España sagrada (2nd ed.). Madrid.
- Ruiz Garrastacho, Ángel (2001). Excmo. Ayto. de Castrojeriz (ed.). Castrojeriz (1st ed.). Editur. pp. 53–65. ISBN 84-955-7804-2.
ਬਾਹਰੀ ਲਿੰਕ
[ਸੋਧੋ]- Hondarribia - Wikivoyage
- La iglesia de Ntra. Sra. del Manzano de Castrojeriz[permanent dead link]
- Iglesia de Ntra. Sra. del Manzano
- Images of Nuestra Señora del Manzano church and museum
- http://www.shutterstock.com/pic-64471684/stock-photo-collegiate-church-of-nuestra-senora-del-manzano-castrojeriz.html
- http://www.123rf.com/photo_9491958_collegiate-church-of-nuestra-senora-del-manzano-castrojeriz.html
- http://www.cuatrovillas.es/en/monument/collegiate-church-nuestra-senora-del-manzano?quicktabs_monuments_and_museum_quicktab=1 Archived 2015-09-23 at the Wayback Machine.
- The Way of St James - Spain: Pyrenees-Santiago-Finisterre By Alison Raju
- http://www.gettyimages.in/detail/photo/santiagos-way-jacobean-routes-french-way-view-of-royalty-free-image/89450638 Archived 2014-10-23 at the Wayback Machine.
- Hondarribia - Wikivoyage
- http://www.photaki.com/pictures-of-castrojeriz_1246l Archived 2014-10-24 at the Wayback Machine.