ਦੀਦਾਰ (ਅਭਿਨੇਤਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੀਦਾਰ
ਜਨਮ (1979-05-15) 15 ਮਈ 1979 (ਉਮਰ 44)
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਅਭਿਨੇਤਰੀ, ਹਾਸ ਕਲਾਕਾਰ

ਦੀਦਾਰ (ਉਰਦੂ ਭਾਸ਼ਾ: ديدار) (ਸੋਨੀਆ ਆਈਡਰਸ ਦਾ ਜਨਮ ਮਈ 15, 1979 ਲਾਹੌਰ ਵਿੱਚ ਹੋਇਆ)ਜੋ ਕੀ ਇੱਕ ਪਾਕਿਸਤਾਨੀ ਸਟੈਂਡਅੱਪ ਕਾਮੇਡੀਅਨ, ਸਟੇਜ ਡਾਂਸਰ ਅਤੇ ਅਭਿਨੇਤਰੀ ਹੈ। ਉਹ ਪੰਜਾਬੀ ਨਾਟਕਾਂ ਵਿੱਚ ਆਪਣੀ ਅਦਾਕਾਰੀ ਲਈ ਮਸ਼ਹੂਰ ਹੈ।[1]

ਨਿੱਜੀ ਜੀਵਨ ਅਤੇ ਪਰਿਵਾਰ[ਸੋਧੋ]

ਉਸਨੇ ਬਹਾਵਲ ਪੁਰ ਵਿੱਚ ਸਟੇਜ ਡਰਾਮਾ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ। ਉਹ ਮਸ਼ਹੂਰ ਡਾਂਸਰ ਨਰਗਿਸ ਦੀ ਛੋਟੀ ਭੈਣ ਹੈ ਅਤੇ ਉਸਦਾ ਭਰਾ ਵੀ ਹੈ। ਦੋਵੇਂ ਭੈਣਾਂ ਨੇ ਬਹੁਤ ਸਾਰੇ ਨਾਟਕਾਂ ਵਿੱਚ ਇਕੱਠੇ ਕੰਮ ਕੀਤਾ ਹੈ। ਦੀਦਾਰ ਨਾਟਕਾਂ ਵਿੱਚ ਵੱਖ ਵੱਖ ਭੂਮਿਕਾ ਵਿੱਚ ਵੇਖੀ ਗਈ ਹੈ ਅਤੇ ਬਹੁਤ ਹੀ ਪ੍ਰਸਿੱਧ ਹੈ।

ਕਰੀਅਰ[ਸੋਧੋ]

ਦੀਦਾਰ ਅਤੇ ਉਸਦੀ ਭੈਣ ਨੇ ਲਾਹੌਰ, ਇਸਲਾਮਾਬਾਦ, ਕਰਾਚੀ ਅਤੇ ਪਾਕਿਸਤਾਨ ਵਿੱਚ ਇੱਕ ਸੈਲੀਨ ਲਾਈਨ ਸ਼ੁਰੂ ਕੀਤੀ। ਦੋਹਾਂ ਭੈਣਾਂ ਨੇ 2009 ਵਿੱਚ ਟੋਰਾਂਟੋ, ਕੈਨੇਡਾ ਵਿੱਚ ਸੈਲੂਨ ਵੀ ਸ਼ੁਰੂ ਕੀਤਾ ਸੀ। ਦੀਦਾਰ ਨੇ ਆਪਣਾ ਸਟੇਜ ਡਰਾਮਾ ਜਾਰੀ ਰੱਖਿਆ ਉਸਨੂੰ ਪਾਕਿਸਤਾਨੀ ਗਾਣਿਆਂ ਅਤੇ ਫਿਲਮਾਂ ਵਿੱਚ ਉਸਦੇ ਨੱਚਣ ਦੇ ਹੁਨਰ ਲਈ ਜਾਣਿਆ ਜਾਂਦਾ ਹੈ। ਦੀਦਾਰ ਦੇ ਨਾਚ ਨੂੰ ਪਸੰਦ ਕਰਨ ਵਾਲੇ ਸਰੋਤੀਆਂ ਵਿੱਚ ਮਰਦਾ ਦੀ ਗਿਣਤੀ ਵੱਧ ਹੈ।

ਉਸਨੇ ਲਾਹੌਰ ਵਿੱਚ ਕਈ ਮੁਕਾਬਲਿਆਂ ਵਿੱਚ ਆਪਣਾ ਪ੍ਰਦਰਸ਼ਨ ਦਿਖਾਇਆ ਹੈ।[2][3]

ਹਵਾਲੇ[ਸੋਧੋ]

  1. "Deedar". Archived from the original on 4 ਮਾਰਚ 2016. Retrieved 20 July 2016. {{cite web}}: Unknown parameter |dead-url= ignored (|url-status= suggested) (help)
  2. "Deedar dances at GCU fundraiser - The Express Tribune". 20 January 2011. Retrieved 20 July 2016.
  3. "Fan gifts Deedar a car worth 7 million rupees - Entertainment - Dunya News". Retrieved 20 July 2016.