ਮੁਹੰਮਦ ਮੁਸੱਦਕ਼
ਦਿੱਖ
ਮੁਹੰਮਦ ਮੁਸੱਦਕ਼ | |
---|---|
محمد مصدق | |
ਈਰਾਨ ਦਾ 60ਵਾਂ ਅਤੇ 62ਵਾਂ ਪ੍ਰਧਾਨ ਮੰਤ੍ਰੀ | |
ਦਫ਼ਤਰ ਵਿੱਚ 21 ਜੁਲਾਈ 1952 – 19 ਅਗਸਤ 1953 | |
ਮੋਨਾਰਕ | ਮੁਹੰਮਦ ਰਜ਼ਾ ਪਹਿਲਵੀ |
ਉਪ | ਅਹਮਦ ਜ਼ੀਰਕਜ਼ਾਦਾ |
ਤੋਂ ਪਹਿਲਾਂ | ਅਹਮਦ ਕ਼ਵਾਮ |
ਤੋਂ ਬਾਅਦ | ਫ਼ਜ਼ਲੁੱਲ੍ਹਾ ਜ਼ਾਹਿਦੀ |
ਦਫ਼ਤਰ ਵਿੱਚ 28 ਅਪਰੈਲ 1951 – 16 ਜੁਲਾਈ 1952 | |
ਮੋਨਾਰਕ | ਮੁਹੰਮਦ ਰਜ਼ਾ ਪਹਿਲਵੀ |
ਉਪ | ਹੁਸੈਨ ਫ਼ਾਤਿਮੀ |
ਤੋਂ ਪਹਿਲਾਂ | ਹੁਸੈਨ ਅਲਾ |
ਤੋਂ ਬਾਅਦ | ਅਹਮਦ ਕ਼ਵਾਮ |
Leader of National Front | |
ਦਫ਼ਤਰ ਵਿੱਚ 1 ਜਨਵਰੀ 1949 – 5 ਮਾਰਚ 1967 | |
ਉਪ | ਕਰੀਮ ਸੰਜਾਬੀ |
ਤੋਂ ਪਹਿਲਾਂ | ਪਾਰਟੀ ਦਾ ਨਿਰਮਾਣ |
ਤੋਂ ਬਾਅਦ | Karim Sanjabi |
ਈਰਾਨ ਦਾ ਪਾਰਲੀਮੈਂਟ ਮੈਂਬਰ | |
ਦਫ਼ਤਰ ਵਿੱਚ 1 ਮਈ 1920 – 19 ਅਗਸਤ 1953 | |
ਹਲਕਾ | ਤਹਿਰਾਨ |
ਨਿੱਜੀ ਜਾਣਕਾਰੀ | |
ਜਨਮ | ਤਹਿਰਾਨ, ਈਰਾਨ | 16 ਜੂਨ 1882
ਮੌਤ | 5 ਮਾਰਚ 1967 (ਉਮਰ 84) ਅਹਮਦਾਬਾਦ-ਏ-ਮੁਸੱਦਕ਼, ਈਰਾਨ |
ਸਿਆਸੀ ਪਾਰਟੀ | National Front |
ਜੀਵਨ ਸਾਥੀ | ਜ਼ਿਆ ਅਸ-ਸੁਲਤਾਨਾ (1901–1965) |
ਬੱਚੇ | 5 |
ਅਲਮਾ ਮਾਤਰ | Sciences Po University of Neuchâtel |
ਦਸਤਖ਼ਤ | |
ਮੁਹੰਮਦ ਮੁਸੱਦਕ਼ (ਫ਼ਾਰਸੀ: محمد مصدق, IPA: [mohæmˈmæd(-e) mosædˈdeɣ] ( ਸੁਣੋ), 16 ਜੂਨ 1882 - 5 ਮਾਰਚ 1967) ਇੱਕ ਈਰਾਨੀ ਰਾਜਨੇਤਾ ਸੀ। ਉਹ ਲੋਕਾਂ ਦਾ ਚੁਣਿਆ ਹੋਇਆ[1][2][3] 1951 ਤੋਂ 1953 ਤੱਕ ਈਰਾਨ ਦਾ ਪ੍ਰਧਾਨ ਮੰਤ੍ਰੀ ਸੀ। 1953 ਵਿੱਚ ਅਮਰੀਕੀ ਕੇਂਦ੍ਰੀ ਸੂਹੀਆ ਏਜੰਸੀ (CIA) ਅਤੇ ਬਰਤਾਨੀਆ ਦੀ ਮਿਲੀਜੁਲੀ ਸਾਜ਼ਿਸ਼ ਨਾਲ਼ ਉਸ ਦਾ ਤਖ਼ਤਾ ਉਲਟਾਅ ਦਿੱਤਾ ਗਿਆ ਸੀ।[4][5]
ਹਵਾਲੇ
[ਸੋਧੋ]- ↑ Andrew Burke, Mark Elliott & Kamin Mohammadi, Iran (Lonely Planet, 2004; ISBN 1740594258), p. 34.
- ↑ Cold War and the 1950s (Social Studies School Service, 2007: ISBN 1560042931), p. 108.
- ↑ Loretta Capeheart and Dragan Milovanovic, Social Justice: Theories, Issues, and Movements (Rutgers University Press, 2007; ISBN 0813540380), p. 186.
- ↑ James Risen (2000). "SECRETS OF HISTORY The C.I.A. in Iran THE COUP First Few Days Look Disastrous". nytimes.com.
- ↑ Stephen Kinzer, John Wiley; David S. Robarge (12 April 2007). "All the Shah's Men: An American Coup and the Roots of Middle East Terror". Central Intelligence Agency. Archived from the original on 22 ਜੂਨ 2009. Retrieved 24 ਦਸੰਬਰ 2014.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help)