ਸਮੱਗਰੀ 'ਤੇ ਜਾਓ

ਵੋਰੋਨੱਝ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵੋਰੋਨੱਝ਼ (ਰੂਸੀ: Воронеж) ਵੋਰੋਨੱਝ਼ ਰਾਜ, ਦੱਖਣ-ਪੱਛਮੀ ਰੂਸ ਦੇ ਵਿੱਚ, ਦੇ ਇੱਕ ਵੱਡਾ ਸ਼ਹਿਰ ਹੈ। ਇਹ ਸ਼ਹਿਰ ਵੋਲੋਨੱਝ਼ ਦਰਿਆ ਨਾਲ ਪੈਂਦਾ ਹੈ, ਜਿੱਥੋਂ ਬਾਦ ਇਹ ਡੌਨ ਨਦੀ ਵਿੱਚ ਚਲੀ ਜਾਂਦੀ ਹੈ। ਵੋਰੋਨੱਝ਼ ਦੱਖਣ-ਪੂਰਬੀ ਰੇਲਵੇ ਉੱਤੇ ਪੈਂਦਾ, ਜੋ ਯੂਰਪੀ ਰੂਸ ਨੂੰ ਯੁਰੱਲ ਪਹਾੜ, ਸਾਈਬੀਰੀਆ, ਕਾਕੇਸਸ, ਯੂਕਰੇਨ ਅਤੇ ਅੰਮ ੪ ਹਾਈਵੇ (ਜਾਂ ਮਾਸਕੋ-ਵੋਰੋਨੱਝ਼-ਰੋਸਤਵ-ਆਨ-ਦੋਨ-ਨੋਵੋਰੋੱਸਿਈਸਕ) ਨਾਲ ਜੋਡ਼ਦਾ ਹੈ। ਪਿੱਛਲੇ ਸਾਲਾਂ’ਚ ਸ਼ਹਿਰ ਨੇ ਬਹੁਤ ਵਧੀ । 2021 ਦੇ 1,057,681 ਲੋਕ ਵੋਰੋਨੱਝ਼ ’ਚ ਰਹਿੰਦੇ ਸਨ। ਅਤੇ 2010 ’ਚ 889,680 ਸੀ। ਇਸ ਨੂੰ ਦੇਸ਼ ਦਾ 14ਵਾਂ ਸਭ ਤੋਂ ਵੱਡਾ ਸ਼ਹਿਰ ਬਣਾਉਂਦਾ ਹੈ।[1][2]

ਹਵਾਲੇ

[ਸੋਧੋ]
  1. invalid reference parameter
  2. Russian Federal State Statistics Service (2011). "Всероссийская перепись населения 2010 года. Том 1". Всероссийская перепись населения 2010 года (2010 All-Russia Population Census) (in Russian). Federal State Statistics Service. Retrieved June 29, 2012. {{cite web}}: Invalid |ref=harv (help); Unknown parameter |trans_title= ignored (|trans-title= suggested) (help)CS1 maint: unrecognized language (link)