ਸਮੱਗਰੀ 'ਤੇ ਜਾਓ

ਕੋਚਾਇਸ ਏਅਰੑਲਾਈਨਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੋਚਾਇਸ ਏਅਰੑਲਾਈਨਜ਼ ਇੱਕ ਯਾਤਰੀ ਏਅਰਲਾਈਨ ਸੀ , ਜਿਸਦੀ ਸਥਾਪਨਾ ੧੯੭੧ ਟਕਸਨ, ਐਰੀਜ਼ੋਨਾ’ਚ ਹੋਈ ਸੀ। ਇਹ ੧੯੮੦’ਕ ਤੱਕ ਚੱਲਦੀ ਰਿਹੀ। ਕੋਚਾਇਸ ਨੇ ਐਰੀਜ਼ੋਨਾ ਦੇ ਛੋਟੇ ਸ਼ਹਿਰ ਨੂੰ ਫੀਨਿਕਸਅਤੇ ਟਕਸਨ ਨਾਲ ਜੋੜਿਆ , ਅਤੇ ਇੱਕ ਵਾਰ ਦੱਖਣੀ ਕੈਲੀਫੋਰਨੀਆ ਅਤੇ ਨਿਊ ਮੱਕੑਸੀਕੋ ਦੀ ਸੇਵਾ ਕੀਤੀ।