ਜੈਨੀ ਪੇਪਰ
ਦਿੱਖ
ਜੈਨੀ ਪੇਪਰ | |
---|---|
ਜਨਮ | |
ਕੱਦ | 5 ft 7 in (1.70 m) |
No. of adult films | 250 |
ਜੈਨੀ ਪੇਪਰ (ਜਨਮ 9 ਜੁਲਾਈ, 1958 ਵਿੱਚ ਸ਼ਿਕਾਗੋ, ਇਲੀਨੋਇਸ) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ। ਇਸਨੇ ਆਪਣਾ ਕਾਰੋਬਾਰ 1982 ਵਿੱਚ 24 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਅਤੇ ਇਸਨੇ 200 ਤੋਂ ਵੱਧ ਬਾਲਗ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਹ 2007 ਤੋਂ ਅਜੇ ਵੀ ਇੱਕ ਸਰਗਰਮ ਅਭਿਨੇਤਰੀ ਦੇ ਤੌਰ ਉੱਪਰ ਕੰਮ ਕਰ ਰਹੀ ਹੈ, ਪਰਿਪੱਕ ਬਾਲਗ ਸ਼੍ਰੇਣੀ ਵਿੱਚ ਹਿੱਸਾ ਲਿਆ।
ਪੇਪਰ ਨੂੰ 1997 ਵਿੱਚ ਏਵੀਐਨ ਹਾਲ ਆਫ਼ ਫੇਮ ਵਿੱਚ ਸ਼ਾਮਿਲ ਕੀਤਾ ਗਿਆ[1] ਇਹ ਪਹਿਲੀ ਅਫਰੀਕੀ ਅਮਰੀਕੀ ਔਰਤ ਹੈ ਜਿਸਨੂੰ ਇਸ ਸਨਮਾਨ ਦੀ ਮਾਨਤਾ ਪ੍ਰਾਪਤ ਹੋਈ। ਇਸਨੂੰ 2008 ਵਿੱਚ ਐਕਸਆਰਸੀਓ ਹਾਲ ਆਫ਼ ਫੇਮ ਵਿੱਚ ਸ਼ਾਮਿਲ ਕੀਤਾ।[2]
ਹੋਰ ਵੀ ਪੜ੍ਹੋ
[ਸੋਧੋ]- Gerrie Lim, "Dreaming of Jeannie: AVN Hall of Famer Pepper Finds a Home in Cyberspace", AVN Online ਸੁਪਨਾ Jeannie: AVN Archived 2015-12-08 at the Wayback Machine., 1 ਨਵੰਬਰ, 2001.
- Mireille Miller-Young, "Hardcore Desire: Black Women Laboring in Porn — Is It Just Another Job? Archived 2018-02-16 at the Wayback Machine.", Colorlines Magazine: Race, Action, Culture, Winter 2005.
ਬਾਹਰੀ ਲਿੰਕ
[ਸੋਧੋ]- Jeannie Pepper, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Jeannie Pepper ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸਇੰਟਰਨੈੱਟ ਬਾਲਗ ਫਿਲਮ ਡਾਟਾਬੇਸ
- Jeannie Pepper ਅਡਲਟ ਫ਼ਿਲਮ ਡਾਟਾਬੇਸ 'ਤੇਬਾਲਗ ਫਿਲਮ ਡਾਟਾਬੇਸ
ਹਵਾਲੇ
[ਸੋਧੋ]- ↑ "AVN Hall of Fame Listing". Adult Video News. Archived from the original on April 15, 2009. Retrieved 1 December 2015.
{{cite web}}
: Unknown parameter|deadurl=
ignored (|url-status=
suggested) (help) - ↑ "XRCO". XRCO.com. Retrieved 2008-02-23.