ਸਮੱਗਰੀ 'ਤੇ ਜਾਓ

ਜੈਨੀ ਪੇਪਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੈਨੀ ਪੇਪਰ
ਜਨਮ (1958-07-09) ਜੁਲਾਈ 9, 1958 (ਉਮਰ 66)
ਕੱਦ5 ft 7 in (1.70 m)
No. of adult films250

ਜੈਨੀ ਪੇਪਰ (ਜਨਮ 9 ਜੁਲਾਈ, 1958 ਵਿੱਚ ਸ਼ਿਕਾਗੋ, ਇਲੀਨੋਇਸ) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ। ਇਸਨੇ ਆਪਣਾ ਕਾਰੋਬਾਰ 1982 ਵਿੱਚ 24 ਸਾਲ ਦੀ ਉਮਰ  ਵਿੱਚ ਸ਼ੁਰੂ ਕੀਤਾ ਅਤੇ ਇਸਨੇ 200 ਤੋਂ ਵੱਧ ਬਾਲਗ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਹ 2007 ਤੋਂ  ਅਜੇ ਵੀ ਇੱਕ ਸਰਗਰਮ ਅਭਿਨੇਤਰੀ ਦੇ ਤੌਰ ਉੱਪਰ ਕੰਮ ਕਰ ਰਹੀ ਹੈ, ਪਰਿਪੱਕ ਬਾਲਗ ਸ਼੍ਰੇਣੀ ਵਿੱਚ ਹਿੱਸਾ ਲਿਆ।

ਪੇਪਰ ਨੂੰ 1997 ਵਿੱਚ ਏਵੀਐਨ ਹਾਲ ਆਫ਼ ਫੇਮ ਵਿੱਚ ਸ਼ਾਮਿਲ ਕੀਤਾ ਗਿਆ[1] ਇਹ ਪਹਿਲੀ ਅਫਰੀਕੀ ਅਮਰੀਕੀ ਔਰਤ ਹੈ ਜਿਸਨੂੰ ਇਸ ਸਨਮਾਨ ਦੀ ਮਾਨਤਾ ਪ੍ਰਾਪਤ ਹੋਈ। ਇਸਨੂੰ 2008 ਵਿੱਚ ਐਕਸਆਰਸੀਓ ਹਾਲ ਆਫ਼ ਫੇਮ ਵਿੱਚ ਸ਼ਾਮਿਲ ਕੀਤਾ।[2]

ਹੋਰ ਵੀ ਪੜ੍ਹੋ

[ਸੋਧੋ]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. "AVN Hall of Fame Listing". Adult Video News. Archived from the original on April 15, 2009. Retrieved 1 December 2015. {{cite web}}: Unknown parameter |deadurl= ignored (|url-status= suggested) (help)
  2. "XRCO". XRCO.com. Retrieved 2008-02-23.