28 ਅਪ੍ਰੈਲ
ਦਿੱਖ
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | |||
2025 |
28 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 118ਵਾਂ (ਲੀਪ ਸਾਲ ਵਿੱਚ 119ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 247 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1932 – ਪੀਲੇ ਬੁਖਾਰ ਲਈ ਖੋਜੇ ਟੀਕੇ ਦਾ ਮਨੁੱਖ ਤੇ ਇਸਤੇਮਾਲ ਦਾ ਐਲਾਨ ਕੀਤਾ ਗਿਆ।
- 2001 – ਡੈਨਿਸ਼ ਟੀਟੋ ਦੁਨੀਆ ਦਾ ਪਹਿਲਾ ਪੁਲਾੜ ਯਾਤਰੀ ਬਣਿਆ।
ਜਨਮ
[ਸੋਧੋ]ਦਿਹਾਂਤ
[ਸੋਧੋ]- 1740 – ਪੇਸ਼ਵਾ ਬਾਜੀਰਾਓ I ਦੀ ਮੌਤ। (ਜਨਮ 1700)
- 1945 – ਇਟਲੀ ਦੇ ਰਾਜਨੇਤਾ ਅਤੇ ਪ੍ਰਧਾਨ ਮੰਤਰੀ ਬੇਨੀਤੋ ਮੁਸੋਲੀਨੀ ਦਾ ਦਿਹਾਂਤ। (ਜਨਮ 1883)
- 1978 – ਅਫਗਾਨਿਸਤਾਨ ਦੇ ਰਾਸ਼ਟਰਪਤੀ ਮੁਹੱਮਦ ਦਾਉਦ ਖਾਨ ਦੀ ਮੌਤ। (ਜਨਮ 1909)